
ਭੈਣ ਦਾ ਵਿਆਹ ਕਰਨ ਲਈ ਆ ਰਿਹਾ ਸੀ ਪੰਜਾਬ ਵਾਪਸ
ਮੁਹਾਲੀ: ਅੱਜ ਦੋ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾਣਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।
Abhishek Sarna
ਅਜਿਹੀ ਹੀ ਖਬਰ ਡੈਨਮਾਰਕ( Denmark)ਤੋਂ ਆਈ ਹੈ ਜਿਥੇ ਵਿਦੇਸ਼ੀ ਧਰਤੀ ਤੋਂ ਆਪਣੇ ਵਤਨਾਂ ਲਈ ਰਵਾਨਾ ਹੋਏ ਕਾਲਾ ਸੰਘਿਆਂ ਦੇ ਨੌਜਵਾਨ ਦੀ ਜਹਾਜ਼ ਵਿਚ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ’ਚ ਸੋਗ ਦੀ ਲਹਿਰ ਫੈਲ ਗਈ।
Abhishek Sarna
ਦਲਿਤ ਲਾੜੇ ਨੂੰ ਮਿਲੀ ਧਮਕੀ- 'ਘੋੜੀ ਤੇ ਚੜਿਆ ਤਾਂ ਹਮਲਾ ਕਰਾਂਗੇ'', ਲਾੜੇ ਨੇ ਮੰਗੀ ਮਦਦ
ਜਾਣਕਾਰੀ ਮੁਤਾਬਕ 27 ਸਾਲਾ ਅਭਿਸ਼ੇਕ ਸਰਨਾ( Abhishek Sarna) ਉਰਫ਼ ਅਭੀ ਡੈਨਮਾਰਕ( Denmark) ਵਿਖੇ ਰਹਿ ਰਿਹਾ ਸੀ ਅਤੇ ਹੁਣ ਉਹ ਆਪਣੀ ਭੈਣ ਦਾ ਵਿਆਹ ਕਰਨ ਲਈ ਪੰਜਾਬ ਵਾਪਸ ਆ ਰਿਹਾ ਸੀ ਕਿ ਡੈਨਮਾਰਕ( Denmark) ਤੋਂ ਆਉਦਿਆਂ ਜਹਾਜ਼ ਦੋਹਾ ਕਤਰ ਰੁਕਣਾ ਸੀ ਅਤੇ ਕਤਰ ਪਹੁੰਚਣ ਤੋਂ ਕਰੀਬ 10 ਮਿੰਟ ਪਹਿਲਾਂ ਉਸ ਦੀ ਜਹਾਜ਼ ਵਿਚ ਹੀ ਦਿਲ ਦਾ ਦੌਰਾ ਪੈਣ ਨਾਲ ਮੋਤ ਹੋ ਗਈ।