
ਇਸ ਵੀਜ਼ਾ ਲਈ ਨਾ ਤੁਹਾਨੂੰ IELTS ਕਰਨ ਦੀ ਲੋੜ ਹੈ ਅਤੇ ਨਾ ਹੀ ਕਿਸੇ ਵਰਕ ਤਜ਼ਰਬੇ ਦੀ ਅਤੇ ਨਾ ਹੀ ਕਿਸੇ ਖਾਸ ਸਟੱਡੀ ਦੀ ਲੋੜ ਹੈ।
ਕੈਨੇਡਾ - ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖ਼ਬਰੀ ਹੈ ਕਿਉਂਕਿ ਪੰਜਾਬੀਆਂ ਦੇ ਸਭ ਤੋਂ ਮਨਪੰਸਦ ਦੇਸ਼ ਕੈਨੇਡਾ ਨੇ ਹੁਣ ਪੰਜਾਬੀਆਂ ਨੂੰ ਬਹੁਤ ਹੀ ਥੋੜ੍ਹੀ ਰਕਮ ਵਿਚ ਵੀਜ਼ਾ ਦੇਣ ਦੀ ਗੱਲ ਕਹੀ ਹੈ। ਹੁਣ ਸਿਰਫ਼ 20,000 ਵਿਚ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗੇਗਾ। ਇਹ ਟੂਰਿਸਟ ਵੀਜ਼ਾ 10 ਸਾਲ ਦਾ ਹੋਵੇਗਾ, ਜਿਸ ਵਿਚ ਤੁਸੀਂ ਕੈਨੇਡਾ ਜਾ ਕੇ ਰਹਿ ਸਕਦੇ ਹੋ ਤੇ ਇਸ ਵੀਜ਼ੇ ਨੂੰ ਉੱਥੇ ਜਾ ਕੇ ਵਰਕ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਵਿਚ ਬਦਲਵਾ ਸਕਦੇ ਹੋ। ਇਸ ਵੀਜ਼ਾ ਲਈ ਨਾ ਤੁਹਾਨੂੰ IELTS ਕਰਨ ਦੀ ਲੋੜ ਹੈ ਅਤੇ ਨਾ ਹੀ ਕਿਸੇ ਵਰਕ ਤਜ਼ਰਬੇ ਦੀ ਅਤੇ ਨਾ ਹੀ ਕਿਸੇ ਖਾਸ ਸਟੱਡੀ ਦੀ ਲੋੜ ਹੈ।
ਇਹ ਵੀਜ਼ਾ ਤੁਹਾਨੂੰ ਸਪਾਂਸਰ ਮੰਗਵਾ ਕੇ ਮਿਲਦਾ ਹੈ ਜਾਂ ਫਿਰ ਹੋਟਲ ਬੁਕਿੰਗ ਦੇ ਨਾਲ ਮਿਲਦਾ ਹੈ, ਜਿਸ ਵਿਚ ਇਕ ਚੰਗਾ ਕੰਸਲਟੈਂਟ ਤੁਹਾਡੀ ਮਦਦ ਕਰ ਸਕਦਾ ਹੈ ਤੇ ਤੁਹਾਡਾ ਕੈਨੈਡਾ ਜਾਣ ਦਾ ਸੁਪਨਾ ਬਹੁਤ ਹੀ ਘੱਟ ਪੈਸਿਆਂ ਵਿਚ ਪੂਰਾ ਕਰ ਸਕਦਾ ਹੈ। ਇਸ ਵੀਜ਼ਾ ਨੂੰ ਲਗਾਉਣ ਲਈ ਘੱਟੋ-ਘੱਟ 3 ਮਹੀਨਿਆਂ ਦਾ ਸਮਾਂ ਲੱਗਦਾ ਹੈ। ਜੇ ਤੁਸੀਂ ਵੀ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਹੈਲਪਲਾਈਨ ਨੰਬਰ 82643-46086 'ਤੇ ਕਾਲ ਕਰੋ।