
Guess Who: ਚੌਕੇ ਛੱਕਿਆਂ ਨਾਲ ਕ੍ਰਿਕਟਰ ਨੇ ਭਾਰਤ ਦੀ ਝੋਲੀ ਪਾਈਆਂ ਕਈ ਜਿੱਤਾਂ
Guess who do you remember Yuvraj Singh in his childhood pic: ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਵੀ ਇਕ ਬੇਹੱਦ ਸੋਹਣੇ ਕ੍ਰਿਕਟਰ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦਾ ਹੈ। ਖੂਬਸੂਰਤੀ ਤੇ ਆਪਣੀ ਲੁੱਕ ਕਰਕੇ ਲੱਖਾਂ ਕੁੜੀਆਂ ਦੇ ਦਿਲ 'ਤੇ ਰਾਜ਼ ਕਰਦਾ ਹੈ। ਇਸ ਕ੍ਰਿਕਟਰ ਨੇ ਚੌਕੇ ਛੱਕੇ ਜੜ ਕੇ ਭਾਰਤ ਨੂੰ ਜਿਤਾਇਆ ਹੈ।
ਕ੍ਰਿਕਟਰ ਖੱਬੇ ਹੱਥ ਦਾ ਆਲਰਾਊਂਟਰ ਹੈ। ਬਚਪਨ ਦੀ ਫੋਟੋ ਵਿਚ ਨੀਲੇ ਰੰਗ ਦੀ ਕਮੀਜ਼ 'ਚ ਕ੍ਰਿਕਟਰ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਇਸ ਕ੍ਰਿਕਟਰ ਦੀ ਬਹੁਤ ਹੀ ਪਿਆਰੀ ਸਮਾਈਲ ਹੈ। ਜਿਸ ਨਾਲ ਉਸ ਦੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਕ੍ਰਿਕਟਰ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਜਿੰਮ ਜਾਂਦਾ ਹੈ। ਇਸ ਕ੍ਰਿਕਟਰ ਨੇ ਹੁਣ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅਸੀਂ ਕਿਸ ਦੀ ਗੱਲ ਕਰ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਯੁਵਰਾਜ ਸਿੰਘ ਦੀ। ਯੁਵਰਾਜ ਨੇ ਆਪਣੇ ਬੱਲੇਬਾਜ਼ੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੋਇਆ ਸੀ।
(For more Punjabi news apart from Guess who do you remember Yuvraj Singh in his childhood pic , stay tuned to Rozana Spokesman