
ਭਾਰਤ ਹੁਣ ਕਾਂਸੀ ਦੇ ਤਮਗੇ ਲਈ ਖੇਡੇਗਾ ਅਗਲਾ ਮੈਚ
ਟੋਕੀਓ ਓਲੰਪਿਕਸ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਚੈਂਪੀਅਨ ਬੈਲਜੀਅਮ ਨੇ 5-2 ਨਾਲ ਮਾਤ ਦਿੱਤੀ। ਇਸ ਹਾਰ ਨਾਲ ਭਾਰਤ ਦਾ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ।
Indian hockey team
ਹਾਲਾਂਕਿ, ਭਾਰਤ ਅਜੇ ਵੀ ਕਾਂਸੀ ਦੇ ਤਗਮੇ ਆਪਣੇ ਨਾਮ ਕਰ ਸਕਦਾ ਹੈ। ਉਹ 5 ਅਗਸਤ ਨੂੰ ਆਸਟਰੇਲੀਆ ਅਤੇ ਜਰਮਨੀ ਦੇ ਵਿੱਚ ਮੈਚ ਦੀ ਹਾਰਨ ਵਾਲੀ ਟੀਮ ਨਾਲ ਕਾਂਸੀ ਦੇ ਤਗਮੇ ਦੇ ਮੈਚ ਲਈ ਖੇਡੇਗਾ।