Rahul Dravid Rajasthan Royals Head Coach : ਰਾਹੁਲ ਦ੍ਰਾਵਿੜ ਰਾਜਸਥਾਨ ਰਾਇਲਜ਼ ਦੇ ਹੋਣਗੇ ਮੁੱਖ ਕੋਚ

By : BALJINDERK

Published : Sep 4, 2024, 5:30 pm IST
Updated : Sep 4, 2024, 5:30 pm IST
SHARE ARTICLE
Rahul Dravid
Rahul Dravid

Rahul Dravid Rajasthan Royals Head Coach : ਨਿਲਾਮੀ ਤੋਂ ਪਹਿਲਾਂ ਸੰਭਾਲਣਗੇ ਅਹੁਦਾ, ਇਸ ਤੋਂ ਪਹਿਲਾਂ ਟੀਮ ਦੇ ਕਪਤਾਨ ਅਤੇ ਮੈਂਟਰ ਰਹਿ ਚੁੱਕੇ ਹਨ

Rahul Dravid Rajasthan Royals Head Coach : ਟੀਮ ਇੰਡੀਆ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਹੁਣ IPL ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਦੇ ਮੁੱਖ ਕੋਚ ਬਣ ਜਾਣਗੇ। ਟੀਮ ਦੇ ਇਕ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, 'ਉਨ੍ਹਾਂ ਦੀ ਫਰੈਂਚਾਇਜ਼ੀ ਨਾਲ ਸਮਝੌਤੇ 'ਤੇ ਦਸਤਖਤ ਕਰਨ ਦੀ ਗੱਲਬਾਤ ਆਖਰੀ ਪੜਾਅ 'ਤੇ ਹੈ। ਉਹ ਜਲਦੀ ਹੀ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ। ਉਹ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਨਿਲਾਮੀ ਤੋਂ ਪਹਿਲਾਂ ਖਿਡਾਰੀਆਂ ਨੂੰ ਸੰਭਾਲਣ ਵਰਗੇ ਮੁੱਦਿਆਂ 'ਤੇ ਟੀਮ ਨਾਲ ਕੰਮ ਕਰਨਾ ਸ਼ੁਰੂ ਕਰੇਗਾ।
ਹਾਲਾਂਕਿ ਫਰੈਂਚਾਇਜ਼ੀ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਟੀਮ ਇੰਡੀਆ 'ਚ ਦ੍ਰਾਵਿੜ ਦੀ ਕੋਚਿੰਗ ਸਟਾਫ ਟੀਮ ਦੇ ਮੈਂਬਰ ਵਿਕਰਮ ਰਾਠੌਰ ਵੀ ਰਾਇਲਜ਼ ਨਾਲ ਕਰਾਰ ਕਰ ਸਕਦੇ ਹਨ। ਰਾਠੌੜ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਸਨ। ਕੁਮਾਰ ਸੰਗਾਕਾਰਾ, ਜੋ 2021 ਤੋਂ ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਹਨ, ਆਪਣੀ ਭੂਮਿਕਾ ਨੂੰ ਜਾਰੀ ਰੱਖਣਗੇ।

(For more news apart from Rahul Dravid will be head coach Rajasthan Royals, will take over post before auction News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement