Rajasthan: IPL ਖਿਡਾਰੀ ਸ਼ਿਵਾਲਿਕ ਸ਼ਰਮਾ ਗ੍ਰਿਫ਼ਤਾਰ, ਸਾਬਕਾ ਮੰਗੇਤਰ ਨੇ ਲਗਾਇਆ ਸੀ ਜ਼ਬਰ-ਜਨਾਹ
Published : May 5, 2025, 3:35 pm IST
Updated : May 5, 2025, 3:35 pm IST
SHARE ARTICLE
Rajasthan: IPL player Shivalik Sharma arrested, ex-fiancee raped him
Rajasthan: IPL player Shivalik Sharma arrested, ex-fiancee raped him

ਅਦਾਲਤ 'ਚ ਪੇਸ਼ ਕਰ ਨਿਆਂਇਕ ਹਿਰਾਸਤ ਭੇਜਿਆ

IPL Player Shivalik Sharma News: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮੁੰਬਈ ਇੰਡੀਅਨਜ਼ ਦੇ ਸਾਬਕਾ ਕ੍ਰਿਕਟਰ ਸ਼ਿਵਾਲਿਕ ਸ਼ਰਮਾ ਨੂੰ ਪੁਲਿਸ ਨੇ ਸੋਮਵਾਰ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਸ਼ਿਵਾਲਿਕ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਵਿਆਹ ਦਾ ਵਾਅਦਾ ਕਰਕੇ ਸਰੀਰਕ ਸਬੰਧ ਬਣਾਏ

ਕੁਝ ਸਮਾਂ ਪਹਿਲਾਂ ਸ਼ਿਵਾਲਿਕ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿੱਚ ਪੀੜਤਾ ਦੀ ਡਾਕਟਰੀ ਜਾਂਚ, ਅਦਾਲਤ ਵਿੱਚ ਉਸਦੇ ਬਿਆਨ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਹੋ ਗਈਆਂ ਹਨ। ਪੁਲਿਸ ਕ੍ਰਿਕਟਰ ਦੀ ਭਾਲ ਕਰ ਰਹੀ ਸੀ। ਦੋਸ਼ ਹੈ ਕਿ ਕ੍ਰਿਕਟਰ ਨੇ ਉਸ ਨਾਲ ਮੰਗਣੀ ਕਰਵਾ ਲਈ ਅਤੇ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਏ।

ਫਰਵਰੀ 2023 ਵਿੱਚ ਕੁੜੀ ਗੁਜਰਾਤ ਦੇ ਵਡੋਦਰਾ ਨੂੰ ਮਿਲਣ ਗਈ ਸੀ

ਮਾਮਲੇ ਦੀ ਜਾਂਚ ਕਰ ਰਹੇ ਏਐਸਪੀ ਆਨੰਦ ਸਿੰਘ ਨੇ ਦੱਸਿਆ ਕਿ ਕੁੜੀ ਭਗਤਸੁਨੀ ਦੇ ਸੈਕਟਰ 2 ਦੀ ਇੱਕ ਕੁੜੀ ਨੇ ਵਿਆਹ ਦੇ ਬਹਾਨੇ ਆਈਪੀਐਲ ਕ੍ਰਿਕਟਰ ਸ਼ਿਵਾਲਿਕ ਸ਼ਰਮਾ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ। ਰਿਪੋਰਟ ਵਿੱਚ, ਲੜਕੀ ਨੇ ਦੱਸਿਆ ਸੀ ਕਿ ਉਹ ਫਰਵਰੀ 2023 ਵਿੱਚ ਗੁਜਰਾਤ ਦੇ ਵਡੋਦਰਾ ਘੁੰਮਣ ਗਈ ਸੀ, ਜਦੋਂ ਉਹ ਸ਼ਿਵਾਲਿਕ ਦੇ ਸੰਪਰਕ ਵਿੱਚ ਆਈ। ਉਸ ਸਮੇਂ ਦੋਵਾਂ ਵਿਚਕਾਰ ਡੂੰਘੀ ਦੋਸਤੀ ਹੋ ਗਈ। ਜਿਸ ਕਾਰਨ ਉਹ ਫ਼ੋਨ 'ਤੇ ਗੱਲਾਂ ਕਰਨ ਲੱਗ ਪਏ। ਜਿਸ ਕਾਰਨ ਦੋਵਾਂ ਵਿਚਕਾਰ ਨੇੜਤਾ ਵਧ ਗਈ। ਇਸ ਤੋਂ ਬਾਅਦ ਦੋਵਾਂ ਦੇ ਮਾਪੇ ਇੱਕ ਦੂਜੇ ਨੂੰ ਮਿਲੇ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement