ਖ਼ਬਰਾਂ |

ਤਾਜ਼ਾ |

ਜੰਗ ਵਿਚਾਲੇ ਕ੍ਰਿਸਟੀਆਨੋ ਰੋਨਾਲਡੋ ਨੇ ਛੱਡਿਆ ਸਾਊਦੀ ਅਰਬ

By : GAGANDEEP

Published : Mar 7, 2026, 7:57 am IST
Updated : Mar 7, 2026, 10:25 am IST
SHARE ARTICLE
Cristiano Ronaldo leaves Saudi Arabia amid war
Cristiano Ronaldo leaves Saudi Arabia amid war

ਰੋਨਾਲਡੋ ਦੀ ਟੀਮ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਤਰਜੀਹ ਦਿਤੀ

ਰਿਆਧ : ਮੱਧ ਪੂਰਬ ਵਿਚ ਵਧਦੇ ਤਣਾਅ ਦੇ ਵਿਚਕਾਰ ਸਟਾਰ ਫ਼ੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਨਿੱਜੀ ਜਹਾਜ਼ ਰਿਆਧ ਤੋਂ ਮੈਡ੍ਰਿਡ ਲਈ ਰਵਾਨਾ ਹੋਇਆ। ਫ਼ਲਾਈਟ ਟਰੈਕਿੰਗ ਡੇਟਾ ਨੇ ਪੁਸ਼ਟੀ ਕੀਤੀ ਹੈ ਕਿ 61 ਮਿਲੀਅਨ ਪੌਂਡ ਦਾ ਬੰਬਾਰਡੀਅਰ ਗਲੋਬਲ ਐਕਸਪ੍ਰੈੱਸ ਜਹਾਜ਼ ਰਾਤ 8 ਵਜੇ ਦੇ ਕਰੀਬ ਸਾਊਦੀ ਅਰਬ ਤੋਂ ਰਵਾਨਾ ਹੋਇਆ ਅਤੇ ਮਿਸਰ ਅਤੇ ਭੂਮੱਧ ਸਾਗਰ ਨੂੰ ਪਾਰ ਕਰਦੇ ਹੋਏ ਸਵੇਰੇ 1 ਵਜੇ ਸਪੇਨ ਪਹੁੰਚਿਆ। ਰੋਨਾਲਡੋ ਦੀ ਟੀਮ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਤਰਜੀਹ ਦਿਤੀ ਹੈ, ਜਿਸ ਮਗਰੋਂ ਉਹ ਇਕ ਸੁਰੱਖਿਅਤ ਸਥਾਨ ’ਤੇ ਚਲੇ ਗਏ ਹਨ। (ਏਜੰਸੀ)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement