
ਜੈਵਲਿਨ ਥਰੋ 'ਚ ਭਾਰਤ ਦੀ ਝੋਲੀ ਪਾਇਆ ਕਾਂਸੀ ਦਾ ਤਮਗ਼ਾ
ਨਵੀਂ ਦਿੱਲੀ : ਬਰਮਿੰਘਮ ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਮੈਚ ਜਾਰੀ ਹਨ। ਅਨੂ ਰਾਣੀ ਨੇ ਔਰਤਾਂ ਦੇ ਜੈਵਲਿਨ ਥਰੋਅ ਵਿੱਚ ਕਾਂਸੀ ਦਾ ਤਮਗ਼ਾ ਹਾਸਲ ਕੀਤਾ ਹੈ। ਉਸ ਦੀ ਸਭ ਤੋਂ ਵਧੀਆ ਕੋਸ਼ਿਸ਼ 60 ਮੀਟਰ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਕੇਲਸੀ ਨੇ 64 ਮੀਟਰ ਜੈਵਲਿਨ ਸੁੱਟ ਕੇ ਸੋਨ ਤਮਗਾ ਆਪਣੇ ਨਾਂ ਕੀਤਾ।
photo