500 ਛਿੱਕੇ ਲਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣੇ ਰੋਹਿਤ ਸ਼ਰਮਾ

By : GAGANDEEP

Published : Dec 9, 2022, 8:24 am IST
Updated : Dec 9, 2022, 11:22 am IST
SHARE ARTICLE
Rohit Sharma
Rohit Sharma

ਰੋਹਿਤ ਇਸ ਮਾਮਲੇ ’ਚ ਸਿਰਫ਼ ਯੂਨੀਵਰਸ ਬੌਸ ਕ੍ਰਿਸ ਗੇਲ ਤੋਂ ਪਿਛੇ

 

ਨਵੀਂ ਦਿੱਲੀ : ਬੰਗਲਾਦੇਸ਼ ਵਿਰੁਧ ਦੂਜੇ ਇਕ ਰੋਜ਼ਾ ਮੈਚ ’ਚ ਰੋਹਿਤ ਸ਼ਰਮਾ ਜ਼ਖ਼ਮੀ ਅੰਗੂਠੇ ਨਾਲ 9ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ| ਹਾਲਾਂਕਿ ਸੱਟ ਜ਼ਿਆਦਾ ਸੀ, ਇਸ ਲਈ ਉਹ ਖੇਡਣ ਲਈ ਹੇਠਾਂ ਨਹੀਂ ਉਤਰ ਸਕਿਆ ਪਰ ਜਦੋਂ ਟੀਮ ਨੂੰ ਉਸ ਦੀ ਜ਼ਰੂਰਤ ਸੀ, ਉਸ ਨੇ ਅਪਣੀ ਸੱਟ ਦੀ ਪ੍ਰਵਾਹ ਨਾ ਕੀਤੀ ਅਤੇ ਬੰਗਲਾਦੇਸ਼ ਦੀਆਂ ਉਮੀਦਾਂ ਨੂੰ ਤੋੜਨ ਲਈ ਜ਼ਖ਼ਮੀ ਅੰਗੂਠੇ ਨਾਲ ਬਾਹਰ ਹੋ ਗਿਆ|

ਹਾਲਾਂਕਿ ਰੋਹਿਤ ਦੀ 28 ਗੇਂਦਾਂ ’ਤੇ 51 ਦੌੜਾਂ ਦੀ ਪਾਰੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ ਪਰ ਇਸ ਦੌਰਾਨ ਉਸ ਨੇ ਅਜਿਹਾ ਰਿਕਾਰਡ ਬਣਾ ਦਿਤਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੂੰ ਹਿਟਮੈਨ ਕਿਉਂ ਕਿਹਾ ਜਾਂਦਾ ਹੈ? ਇਸ ਦੌਰਾਨ ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ 500 ਛਿੱਕੇ ਪੂਰੇ ਕੀਤੇ ਅਤੇ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ| ਉਸ ਦੇ ਨਾਂ ’ਤੇ ਹੁਣ 502 ਛਿੱਕੇ ਹਨ ਅਤੇ ਇਸ ਮਾਮਲੇ ’ਚ ਸਿਰਫ਼ ਯੂਨੀਵਰਸ ਬੌਸ ਕ੍ਰਿਸ ਗੇਲ ਤੋਂ ਪਿਛੇ ਹਨ|          

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement