INDIA-A Hockey Team ਨੇ ਯੂਰਪੀਅਨ ਦੌਰੇ 'ਤੇ Ireland ਨੂੰ 6-0 ਨਾਲ ਹਰਾਇਆ
Published : Jul 10, 2025, 1:23 pm IST
Updated : Jul 10, 2025, 1:55 pm IST
SHARE ARTICLE
Midfielder Mohammed Raheel Mouseen scored impressive back-to-back goals.
Midfielder Mohammed Raheel Mouseen scored impressive back-to-back goals.

ਆਇਰਲੈਂਡ ਨੂੰ 6-0 ਨਾਲ ਦਿਤੀ ਕਰਾਰੀ ਹਾਰ 

India-A Hockey Team Beats Ireland 6-0 on European Tour Latest News in Punjabi ਆਇਂਡਹੋਵਨ (ਨੀਦਰਲੈਂਡ) : ਭਾਰਤ-ਏ ਪੁਰਸ਼ ਹਾਕੀ ਟੀਮ ਨੇ ਯੂਰਪੀਅਨ ਦੌਰੇ ’ਤੇ ਅਪਣਾ ਦਬਦਬਾ ਜਾਰੀ ਰਖਿਆ ਤੇ ਇਥੇ ਹਾਕੀ ਕਲੱਬ ਓਰੈਂਜੇ-ਰੂਡ ਵਿਖੇ ਆਇਰਲੈਂਡ ਨੂੰ 6-0 ਨਾਲ ਕਰਾਰੀ ਹਾਰ ਦਿਤੀ। ਇਹ ਇੰਡੀਆ-ਏ ਦੀ ਆਇਰਲੈਂਡ ਵਿਰੁਧ ਲਗਾਤਾਰ ਦੂਜੀ ਜਿੱਤ ਹੈ, ਜਿਸ ਨੂੰ ਉਨ੍ਹਾਂ ਨੇ ਟੂਰ ਓਪਨਰ ਵਿਚ 6-1 ਨਾਲ ਹਰਾਇਆ।

ਉੱਤਮ ਸਿੰਘ ਨੇ ਇੰਡੀਆ-ਏ ਲਈ ਸਕੋਰਿੰਗ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਕਪਤਾਨ ਸੰਜੇ ਨੇ 2-0 ਨਾਲ ਸਕੋਰ ਬਣਾਇਆ। ਇਸ ਤੋਂ ਬਾਅਦ ਮਿਡਫ਼ੀਲਡਰ ਮੁਹੰਮਦ ਰਾਹੀਲ ਮਾਊਸੀਨ ਨੇ ਪ੍ਰਭਾਵਸ਼ਾਲੀ ਲਗਾਤਾਰ ਦੋ ਗੋਲ ਕੀਤੇ, ਜਿਸ ਤੋਂ ਬਾਅਦ ਅਮਨਦੀਪ ਲਾਕੜਾ ਅਤੇ ਵਰੁਣ ਕੁਮਾਰ ਨੇ ਇਕ-ਇਕ ਗੋਲ ਕੀਤਾ।

ਭਾਰਤੀ ਟੀਮ ਅਗਲਾ ਮੈਚ ਸ਼ਨਿਚਰਵਾਰ ਨੂੰ ਫ਼ਰਾਂਸ ਨਾਲ ਖੇਡੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement