ਹੋਣਹਾਰ Kabaddi player ਸੰਦੀਪ ਸੀਪਾ ਨੇ ਕੀਤੀ ਖ਼ੁਦਕੁਸ਼ੀ
Published : May 15, 2022, 7:59 pm IST
Updated : May 15, 2022, 7:59 pm IST
SHARE ARTICLE
Sandeep Seepa
Sandeep Seepa

ਆਰਥਿਕ ਤੰਗੀ ਹੋਣ ਕਰਕੇ ਕਬੱਡੀ ਖਿਡਾਰੀ ਰਹਿੰਦਾ ਸੀ ਪ੍ਰੇਸ਼ਾਨ

 

ਮਾਨਸਾ:  ਖੇਡ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਬੱਡੀ ਦੇ ਪ੍ਰਸਿੱਧ ਖਿਡਾਰੀ ਸੰਦੀਪ ਸਿੰਘ ਸੀਪਾ ਵਲੋਂ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਸੀਪਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ( Prominent Kabaddi player Sandeep Sipa commits suicide)  ਕਰ ਲਈ। ਇਸ ਖ਼ਬਰ ਦੇ ਫ਼ੈਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰਥਿਕ ਮੰਦਹਾਲੀ ਤੇ ਬੇਰੁਜ਼ਗਾਰੀ ਕਾਰਨ ਕਬੱਡੀ ਖਿਡਾਰੀ ਸੰਦੀਪ ਸਿੰਘ ਸੀਪਾ ( Prominent Kabaddi player Sandeep Sipa commits suicide)  ਨੇ ਮੌਤ ਨੂੰ ਗਲੇ ਲਗਾਇਆ ਹੈ।

Sandeep Seepa
Sandeep Seepa

ਆਰਥਿਕ ਮੰਦਹਾਲੀ ’ਚੋਂ ਲਗਾਤਾਰ ਜਝਦਿਆਂ ਵੀ ਸੀਪੇ ਦੇ ਸਿਰ 'ਤੇ ਕਬੱਡੀ ਦਾ ਜਨੂੰਨ ਸੀ ਤੇ ਦਿਹਾੜੀ ਕਰਕੇ ਕਬੱਡੀ ਖੇਡਣ ਲਈ ਆਪਣਾ ਸਰੀਰ ਬਣਾਉਣ ਦੀਆਂ ਕੋਸ਼ਿਸਾਂ ’ਚ ਜੁਟਿਆ ਰਹਿੰਦਾ ਸੀ। ਕਬੱਡੀ ਖਿਡਾਰੀ ਸੰਦੀਪ ਸਿੰਘ ਸੀਪਾ ਆਪਣੀ ਖੇਡ ਕਬੱਡੀ ( Prominent Kabaddi player Sandeep Sipa commits suicide) ਨੂੰ ਬਹੁਤ ਜ਼ਿਆਦਾ ਮੋਹ ਕਰਦਾ ਸੀ।

Sandeep Seepa
Sandeep Seepa

ਉਹ ਇਕ ਦੋ ਦਿਨ ਦਿਹਾੜੀ ਕਰਦਾ ਤੇ ਫਿਰ ਆਪਣਾ ਸਰੀਰ ਬਣਾਉਂਦਾ। ਕਬੱਡੀ ਖੇਡਦਾ ਪਰ ਘਰ ਦੇ ਵਿਗੜਦੇ ਜਾ ਰਹੇ ਆਰਥਿਕ ਹਾਲਤਾਂ ਕਾਰਨ ਮੁਸ਼ਕਿਲਾਂ ’ਚ ਫਸਿਆ ਰਿਹਾ ਤੇ ਰਾਤੀ ਕੋਈ ਜ਼ਹਿਰੀਲੀ ਚੀਜ਼ ਪੀ ਗਿਆ। ਜਿਸ ਦੇ ਬਾਅਦ ਉਸ ਨੂੰ ਪਹਿਲਾਂ ਬੁਢਲਾਡਾ ਤੇ ਫਿਰ ਪਟਿਆਲਾ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement