ਪੰਤ ਅਤੇ ਵਿਰਾਟ ਕੋਹਲੀ ਬਣੇ ਹਿਮਾਲਿਆ ਦੇ ਬ੍ਰਾਂਡ ਅੰਬੈਸਡਰ
Published : May 16, 2019, 3:37 pm IST
Updated : May 16, 2019, 3:37 pm IST
SHARE ARTICLE
Virat with Pant
Virat with Pant

ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਉਭਰਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ...

ਬੈਂਗਲੁਰੂ: ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਉਭਰਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੇਸ਼ ਦੀ ਪ੍ਰਮੁੱਖ ਵੈਲਨੈੱਸ ਫ਼ਰਮ ਹਿਮਾਲਿਆ ਡਰੱਗ ਕੰਪਨੀ ਦਾ ਨਵਾਂ ਅਧਿਕਾਰਤ ਬ੍ਰਾਂਡ ਅੰਬੈਡਰ ਬਣਾਇਆ ਗਿਆ ਹੈ। ਹਿਮਾਲਿਆ ਨੇ ਕੋਹਲੀ ਅਤੇ ਪੰਤ ਦੇ ਨਾਲ ਮੇਂਸ ਫੇਸਕੇਅਰ ਰੇਂਜ ਦੇ ਪ੍ਰਚਾਰ ਲਈ ਕਰਾਰ ਕੀਤਾ। ਕੋਹਲੀ ਅਤੇ ਪੰਤ ਇਸ ਦੇ ਪ੍ਰਚਾਰ ‘ਚ ਲੁਕਿੰਗ ਗੁਡ ਐਂਡ ਲਿਵਿੰਗ ਇਟ ਕਹਿੰਦੇ ਨਜ਼ਰ ਆਉਣਗੇ।

Virat KohliVirat Kohli

ਕੋਹਲੀ ਨੇ ਇਸ ਕਰਾਰ ਦੇ ਬਾਰੇ ਵਿਚ ਕਿਹਾ, ਮੈਂ ਟੀਮ ਹਿਮਾਲਿਆ ਦਾ ਹਿੱਸਾ ਬਣ ਕੇ ਬਹੁਤ ਖੁਸ ਹਾਂ। ਮੈਂ ਲੰਬੇ ਸਮੇਂ ਤੋਂ ਹਿਮਾਲਿਆਂ ਦੇ ਉਤਪਾਦਾਂ ਨਾਲ ਜੁੜਿਆ ਹਾਂ। ਪੰਤ ਨੇ ਕਿਹਾ, ਹਿਮਾਲਿਆ ਪਿਛਲੇ 88 ਸਾਲ ਤੋਂ ਲੋਕਾਂ ਨੂੰ ਖੁਸ਼ ਅਤੇ ਸਿਹਤਮੰਦ ਰੱਖਣ ਦੀ ਕੋਸ਼ਿਸ਼ ਵਿਚ ਹੈ। ਇਸ ਦਾ ਬ੍ਰਾਂਡ ਅੰਬੈਸਡਰ ਬਣ ਕੇ ਮੈਨੂੰ ਖੁਸ਼ੀ ਹੋ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement