ਰਵੀਚੰਦਰਨ ਅਸ਼ਵਿਨ ਨੂੰ ਮਿਲਿਆ ‘Love Letter’

By : JUJHAR

Published : Dec 21, 2024, 2:45 pm IST
Updated : Dec 21, 2024, 2:45 pm IST
SHARE ARTICLE
Ravichandran Ashwin got a 'Love Letter'
Ravichandran Ashwin got a 'Love Letter'

ਮੇਰੇ ਲਈ ਇਹ ਦੋ ਦਿਨ ਬਹੁਤ ਧੁੰਦਲੇ ਰਹੇ : ਪ੍ਰਿਥੀ

ਭਾਰਤ ਦੇ ਸਾਬਕਾ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦੀ ਪਤਨੀ, ਪ੍ਰਿਥੀ ਨੇ ਉਨ੍ਹਾਂ ਨੂੰ ਇਕ ਪਿਆਰ ਭਰਿਆ ਪੱਤਰ ਲਿਖਿਆ ਹੈ। ਜੋ ਕ੍ਰਿਕਟ ਦੇ ਮਹਾਨ ਖਿਡਾਰੀ ਅਸ਼ਵਿਨ ਦੁਆਰਾ ਸੰਨਿਆਸ ਲੈਣ ਦੀ ਐਲਾਨ ਕਰਨ ਤੋਂ ਬਾਅਦ ਆਉਣ ਵਾਲੇ ਸੁਨੇਹਿਆਂ ਦੇ ਹੜ੍ਹ ਦਾ ਸਭ ਜ਼ਿਆਦਾ ਦਿਲ ਖਿੱਚਣ ਵਾਲਾ ਪੱਤਰ ਹੈ।

ਕ੍ਰਿਕਟ ਜਗਤ ਬੁੱਧਵਾਰ ਸਵੇਰੇ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਅਸ਼ਵਿਨ ਨੇ ਕਪਤਾਨ ਰੋਹਿਤ ਸ਼ਰਮਾ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫ਼ਰੰਸ ਵਿਚ ਸੰਨਿਆਸ ਦਾ ਐਲਾਨ ਕਰ ਦਿਤਾ। ਉਸ ਤੋਂ ਬਾਅਦ ਡਰੈਸਿੰਗ ਰੂਮ ’ਚ ਵਿਰਾਟ ਕੋਹਲੀ ਦੇ ਗਲ ਲੱਗ ਕੇ ਉਹ ਭਾਵੁਕ ਹੋ ਗਏ ਜੋ ਕਿ ਕੈਮਰੇ ’ਚ ਕੈਦ ਹੋ ਗਿਆ। 

 ਪ੍ਰਿਥੀ ਨੇ ਆਪਣੇ ਪੱਤਰ ਵਿਚ ਲਿਖਿਆ, ‘ਮੇਰੇ ਲਈ ਇਹ ਦੋ ਦਿਨ ਬਹੁਤ ਧੁੰਦਲੇ ਰਹੇ ਹਨ। ਮੈਂ ਇਸ ਬਾਰੇ ਸੋਚ ਰਹੀ ਹਾਂ ਕਿ ਮੈਂ ਕੀ ਕਹਿ ਸਕਦੀ ਹਾਂ.. ਕੀ ਮੈਂ ਇਸ ਨੂੰ ਆਪਣੇ ਮਨਪਸੰਦ ਕ੍ਰਿਕਟਰ ਨੂੰ ਸ਼ਰਧਾਂਜਲੀ ਵਜੋਂ ਲਿਖਾਂ? ਹੋ ਸਕਦਾ ਹੈ ਕਿ ਮੈਂ ਸਿਰਫ਼ ਜੀਵਨ ਸਾਥੀ ਦਾ ਐਂਗਲ ਲਵਾਂ?  ਸ਼ਾਇਦ ਕਿਸੇ ਪ੍ਰਸੰਸਕ ਲੜਕੀ ਦਾ ਪਿਆਰ ਪੱਤਰ? 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement