IPL Auction 2025 Punjab Kings Full Squad: ਪੰਜਾਬ ਕਿੰਗਜ਼ ਨੇ ਤਿਆਰ ਕੀਤੀ ਖ਼ਤਰਨਾਕ ਟੀਮ
Published : Nov 25, 2024, 11:08 am IST
Updated : Nov 25, 2024, 12:06 pm IST
SHARE ARTICLE
Punjab Kings
Punjab Kings

ਪੰਜਾਬ ਕਿੰਗਜ਼ (PBKS) ਨੇ IPL 2025 ਲਈ ਦੋ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।

IPL Auction 2025 Punjab Kings, PBKS, Full Players List Squad: IPL ਮੈਗਾ ਨਿਲਾਮੀ ਕੱਲ੍ਹ (24 ਨਵੰਬਰ) ਤੋਂ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿੱਚ ਸ਼ੁਰੂ ਹੋ ਗਈ ਹੈ। ਬੀਸੀਸੀਆਈ ਨੇ ਇੱਕ ਟੀਮ ਦੀ ਪਰਸ ਸੀਮਾ 120 ਕਰੋੜ ਰੁਪਏ ਰੱਖੀ ਹੈ। ਨਿਲਾਮੀ ਵਿਚ ਸਭ ਤੋਂ ਵੱਧ ਰਕਮ ਪੰਜਾਬ ਕਿੰਗਜ਼ ਕੋਲ ਹੈ। ਪੰਜਾਬ ਬਹੁਤ ਸਮਝਦਾਰੀ ਨਾਲ ਖਿਡਾਰੀਆਂ ਦੀ ਚੋਣ ਕਰ ਰਿਹਾ ਹੈ।

IPL Auction 2025 Punjab Kings, PBKS, Full Players List Squad:
ਪੰਜਾਬ ਕਿੰਗਜ਼ (PBKS) ਨੇ IPL 2025 ਲਈ ਦੋ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਸ਼ਸ਼ਾਂਕ ਸਿੰਘ ਨੂੰ 5.5 ਕਰੋੜ ਅਤੇ ਪ੍ਰਭਸਿਮਰਨ ਸਿੰਘ ਨੂੰ 4 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ।

ਖ਼ਰੀਦੇ ਗਏ ਖਿਡਾਰੀ
ਅਰਸ਼ਦੀਪ ਸਿੰਘ (18 ਕਰੋੜ; RTM)
ਸ਼੍ਰੇਅਸ ਅਈਅਰ (26.75 ਕਰੋੜ)
ਯੁਜਵੇਂਦਰ ਚਾਹਲ (18 ਕਰੋੜ ਰੁਪਏ)
ਮਾਰਕਸ ਸਟੋਇਨਿਸ (11 ਕਰੋੜ ਰੁਪਏ)
ਗਲੇਨ ਮੈਕਸਵੈੱਲ (4.2 ਕਰੋੜ ਰੁਪਏ)
ਨੇਹਲ ਵਢੇਰਾ (4.2 ਕਰੋੜ ਰੁਪਏ)
ਹਰਪ੍ਰੀਤ ਬਰਾੜ (1.5 ਕਰੋੜ ਰੁਪਏ)
ਵਿਸ਼ਨੂੰ ਵਿਨੋਦ (95 ਲੱਖ ਰੁਪਏ)
ਵਿਜੇ ਕੁਮਾਰ ਵੈਸ਼ (1.8 ਕਰੋੜ ਰੁਪਏ) 
ਯਸ਼ ਠਾਕੁਰ (1.8 ਕਰੋੜ ਰੁਪਏ)

ਪੰਜਾਬ ਕਿੰਗਜ਼ ਵੱਲੋਂ ਛੱਡੇ ਗਏ ਖਿਡਾਰੀ 
 ਸ਼ਿਖਰ ਧਵਨ, ਜੌਨੀ ਬੇਅਰਸਟੋ, ਸੈਮ ਕੁਰਾਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਸ਼ਲ ਪਟੇਲ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਆਸ਼ੂਤੋਸ਼ ਸ਼ਰਮਾ, ਤਨਯ ਤਿਆਗਰਾਜਨ, ਵਿਸ਼ਵਨਾਥ ਪ੍ਰਤਾਪ ਸਿੰਘ, ਅਥਰਵ ਟੇਡੇ, ਕ੍ਰਿਸ ਵੋਕਸ, ਰਿਲੇ ਰੋਸੋ, ਪ੍ਰਿੰਸ ਚੌਧਰੀ, ਸਿਕੰਦਰ ਰਜ਼ਾ, ਸ਼ਿਵਮ ਸਿੰਘ ਦੇ ਨਾਂ ਸ਼ਾਮਲ ਹਨ।

IPL Auction 2025: ਮੈਗਾ ਨਿਲਾਮੀ ਦੇ ਪਹਿਲੇ ਦਿਨ 1 ਤੋਂ ਪੰਜ ਸਭ ਤੋਂ ਮਹਿੰਗੇ ਖਿਡਾਰੀ 

1. ਰਿਸ਼ਭ ਪੰਤ 27 ਕਰੋੜ (ਲਖਨਊ ਸੁਪਰ ਜਾਇੰਟਸ)
2. ਸ਼੍ਰੇਅਸ ਅਈਅਰ  26.75 ਕਰੋੜ (ਪੰਜਾਬ ਕਿੰਗਜ਼)
3. ਵੈਂਕਟੇਸ਼ ਅਈਅਰ 23.75 ਕਰੋੜ (ਕੋਲਕਾਤਾ ਨਾਈਟ ਰਾਈਡਰਜ਼)
4. ਅਰਸ਼ਦੀਪ ਸਿੰਘ 18 ਕਰੋੜ (ਪੰਜਾਬ ਕਿੰਗਜ਼ )
5. ਯੁਜਵੇਂਦਰ ਚਾਹਲ 18 ਕਰੋੜ (ਪੰਜਾਬ ਕਿੰਗਜ਼

(For more news apart from IPL Auction 2025 Punjab Kings, PBKS, Full Players List Squad, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement