ਵਿਰਾਟ ਕੋਹਲੀ ਨੂੰ ਹੋਇਆ 12 ਲੱਖ ਰੁਪਏ ਦਾ ਜੁਰਮਾਨਾ
Published : Apr 26, 2018, 4:39 pm IST
Updated : Apr 26, 2018, 4:39 pm IST
SHARE ARTICLE
virat kohli fined
virat kohli fined

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਬੁੱਧਵਾਰ ਨੂੰ ਹੋਏ ਆਈ.ਪੀ.ਐੱਲ. ਟੂਰਨਾਮੈਂਟ ਦੇ 24ਵੇਂ ਮੁਕਾਬਲੇ 'ਚ ਚੇਨਈ...

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਬੁੱਧਵਾਰ ਨੂੰ ਹੋਏ ਆਈ.ਪੀ.ਐੱਲ. ਟੂਰਨਾਮੈਂਟ ਦੇ 24ਵੇਂ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਤੋਂ ਹਾਰ ਮਿਲਣ ਦੇ ਬਾਅਦ ਇਕ ਹੋਰ ਝਟਕਾ ਲੱਗਾ। ਕੋਹਲੀ 'ਤੇ ਇਸ ਮੈਚ 'ਚ ਹੌਲੀ ਓਵਰ ਗਤੀ ਦੇ ਲਈ 12 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। 

Virat Kohli fineVirat Kohli fine

ਮੇਜ਼ਬਾਨ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਤੇ 205 ਰਨ ਦਾ ਸਕੋਰ ਖੜਾਂ ਕੀਤਾ ਪਰ ਸੁਪਰਕਿੰਗ੍ਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 34 ਗੇਂਦਾ 'ਚ 70 ਦੌੌੜਾ ਬਣਾ ਦਿਤੀਆਂ। ਜਿਸ ਦੇ ਕਾਰਨ ਚੇਨਈ ਨੇ ਆਪਣਾ ਟੀਚਾ ਹਾਸਿਲ ਕਰ ਲਿਆ।

Virat Kohli fineVirat Kohli fine

ਇਸ ਬਾਰ IPL ਦੇ ਵਿਚ ਓਵਰ ਦੀ ਗਤੀ ਦੇ ਵੱਧ ਘੱਟ ਦਾ ਪਹਿਲਾ ਮਾਮਲਾ ਹੈ ਅਤੇ ਇਸ ਦੇ ਲਈ ਕੋਹਲੀ ਨੂੰ 12 ਲੱਖ ਦਾ ਜੁਰਮਾਨਾ ਹੋਇਆ ਹੈ। ਬੁੱਧਵਾਰ ਨੂੰ IPL ਦੇ 11 ਵੇਂ ਸੰਸਕਰਨ ਐਮ. ਚਿਨਸ੍ਵਾਮੀ 'ਚ ਖੇਡੇ ਗਏ ਰਾਇਲ ਚੈਲੇਨਜੇਰਸ ਬੰਗਲੌਰ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚ ਖੇਡ ਰਹੇ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਮੁਕਾਬਲਾ ਜਿਤਿਆ ਹੈ...

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement