
ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
ਟੋਕੀਓ: ਟੋਕੀਓ ਉਲੰਪਿਕ ਵਿਚ ਭਾਰਤ ਵੱਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਸੈਮੀ ਫਾਈਨਲ ਵਿਚ ਆਪਣਾ ਸਥਾਨ ਪੱਕਾ ਕਰ ਲਿਆ | ਉਸਨੇ ਮੈਚ ਵਿੱਚ ਜਾਪਾਨ ਦੀ ਖਿਡਾਰਨ ਅਕਾਨਾ ਯਾਮਾਗੁਚੀ ਨੂੰ 21-13, 22-20 ਨਾਲ ਹਰਾਇਆ।
P. V. Sindhu
ਭਾਰਤ ਨੂੰ ਇਕ ਹੋਰ ਉਲੰਪਿਕ ਤਗਮਾ ਮਿਲਣਾ ਪੱਕਾ ਹੋ ਗਿਆ ਹੈ। ਇਸ ਤੋਂ ਪਹਿਲਾਂ, ਇਕ ਪਾਸੜ ਪ੍ਰੀ-ਕੁਆਰਟਰ ਫਾਈਨਲ ਮੈਚ ਵਿਚ, ਡੈਨਮਾਰਕ ਦੀ ਮੀਆਂ ਬਲਿਚਫੈਲਟ ਨੂੰ ਸਿੱਧੇ ਮੈਚ ਵਿਚ ਹਰਾ ਕੇ ਆਖਰੀ ਅੱਠ ਵਿਚ ਜਗ੍ਹਾ ਬਣਾਈ ਸੀ।
Tokyo Olympics: Sindhu defeats Yamaguchi, storms into semis
— ANI Digital (@ani_digital) July 30, 2021
Read @ANI Story | https://t.co/6bjB1aNXU0#Tokyo2020 #PVSindhu pic.twitter.com/Df7pWvYEsR