
Australian News : ਆਸਟ੍ਰੇਲੀਆ ਟੀਮ ’ਚ ਪਰਥ ਦੀ ਧਰਤੀ ’ਤੇ ਜਲਦ ਹਾਕੀ ਖੇਡਦਾ ਆਵੇਗਾ ਨਜ਼ਰ
Australian News : ਆਸਟ੍ਰੇਲੀਆ ਵਿੱਚ ਪਰਥ ਦੀ ਧਰਤੀ ’ਤੇ ਸਟੇਟ ਵਿਕਟੋਰੀਆ ਦੀ ਹਾਕੀ ਟੀਮ ਵੱਲੋਂ ਨੌਨਿਹਾਲ ਸਿੰਘ ਡੋਡ ਖੇਡਣ ਵਾਲਾ ਇਕਲੌਤਾ ਪੰਜਾਬੀ ਹੈ । ਨੌਨਿਹਾਲ ਨੇ ਆਪਣੇ ਦਾਦਾ ਜੀ ਸਵਃ ਸੁਰਜੀਤ ਸਿੰਘ ਸਰਪੰਚ ਦਾ ਨਾਮ ਆਸਟ੍ਰੇਲੀਆ ਦੀਆਂ ਗਰਾਊਂਡਾਂ ਵਿੱਚ ਗੂੰਜਣ ਲਾ ਦਿੱਤਾ । ਉਹ ਦਿਨ ਦੂਰ ਨਹੀਂ ਜਦ ਨੌਨਿਹਾਲ ਆਸਟ੍ਰੇਲੀਆ ਦੀ ਟੀਮ ਵੱਲੋਂ ਹਾਕੀ ਖੇਡਦਾ ਨਜ਼ਰ ਆਵੇਗਾ।
(For more news apart from Naunihal Singh Dodd, the only Punjabi who played hockey for Victoria's hockey team News in Punjabi, stay tuned to Rozana Spokesman)