
ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਤੋਂ 18-21, 12-21 ਨਾਲ ਹਾਰੀ
ਟੋਕਿਓ: ਭਾਰਤੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਨੂੰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਉਸ ਤੋਂ ਮੈਡਲ ਦੀ ਉਮੀਦ ਅਜੇ ਵੀ ਕਾਇਮ ਹੈ। ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਨੇ 21-18, 21-13 ਨਾਲ ਹਰਾਇਆ।
#TokyoOlympics: Indian shuttler PV Sindhu loses to Tai Tzu-ying of Chinese Taipei 18-21, 12-21 in women's singles semi-final, to play for bronze tomorrow pic.twitter.com/qaZFyMlhin
— ANI (@ANI) July 31, 2021
ਦੂਜੀ ਗੇਮ ਵਿੱਚ ਪਿਛੜਨ ਤੋਂ ਬਾਅਦ ਪੀਵੀ ਸਿੰਧੂ ਵਾਪਸੀ ਨਹੀਂ ਕਰ ਸਕੀ। ਦੂਜੀ ਗੇਮ ਦਾ ਫੈਸਲਾ ਤਾਈ ਦੇ ਹੱਕ ਵਿੱਚ 21-9 ਨਾਲ ਹੋਇਆ। ਉਸ ਕੋਲ ਤਾਈ ਦੇ ਸ਼ਾਨਦਾਰ ਕਰਾਸ ਕੋਰਟ ਸ਼ਾਟ ਦਾ ਕੋਈ ਜਵਾਬ ਨਹੀਂ ਸੀ। ਉਸ ਕੋਲ ਬਚਾਉਣ ਲਈ ਅੱਠ ਮੈਚ ਅੰਕ ਸਨ, ਪਰ ਤਾਈ ਨੇ ਪਹਿਲਾ ਮੈਚ ਪੁਆਇੰਟ ਵਿਚ ਹੀ ਜਿੱਤ ਹਾਸਲ ਕਰ ਲਈ।
P.V. Sindhu