
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ 5 ਨਵੰਬਰ ਨੂੰ ਆਪਣਾ 30ਵਾਂ ਬਰਥਡੇ ਸੈਲੀਬ੍ਰੇਟ ਕੀਤਾ। ਸਾਲ 1988 ਵਿੱਚ ਪੈਦਾ ਹੋਏ ਵਿਰਾਟ ਦੁਨੀਆ ਦੇ ਸਭ ਤੋਂ ਫਿਟ ਕ੍ਰਿਕਟਰਸ ਵਿੱਚੋਂ ਇੱਕ ਮੰਨੇ ਜਾਂਦੇ ਹਨ। ਹਾਲਾਂਕਿ ਆਪਣੀ ਫਿਟਨਸ ਨੂੰ ਬਰਕਰਾਰ ਰੱਖਣ ਲਈ ਉਹ ਕਾਫ਼ੀ ਮਿਹਨਤ ਵੀ ਕਰਦੇ ਹਨ।
ਉਹ ਜਮਕੇ ਐਕਸਰਸਾਇਜ ਕਰਦੇ ਹਨ ਨਾਲ ਹੀ ਟਰੇਨਰ ਦੇ ਦਿੱਤੇ ਇੰਸਟਰਕਸ਼ਨ ਨਾਲ ਹੀ ਡਾਇਟ ਵੀ ਲੈਂਦੇ ਹਨ। ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਯੂ ਵਿੱਚ ਵਿਰਾਟ ਨੇ ਆਪਣਾ ਪੂਰਾ ਡਾਇਟ ਸ਼ੈਡਿਊਲ ਦੱਸਿਆ ਹੈ। ਜਿਸ ਵਿੱਚ ਸਵੇਰੇ ਬ੍ਰੇਕ ਫਾਸਟ ਕਰਨ ਤੋਂ ਲੈ ਕੇ ਡਿਨਰ ਵਿੱਚ ਉਹ ਕੀ ਖਾਣਾ ਪਸੰਦ ਕਰਦੇ ਹਨ।
ਕੀ ਖਾਣਾ ਪਸੰਦ ਕਰਦੇ ਹਨ ਵਿਰਾਟ
ਬ੍ਰੇਕਫਾਸਟ 'ਚ ਵਿਰਾਟ ਆਮਲੇਟ, ਕਾਲੀ ਮਿਰਚ ਅਤੇ ਚੀਜ਼ ਦੇ ਨਾਲ ਪਾਲਕ ਖਾਣਾ ਪਸੰਦ ਕਰਦੇ ਹਨ। ਕਈ ਵਾਰ ਮੱਛੀ, ਮੀਟ, ਪਪੀਤਾ ਅਤੇ ਤਰਬੂਜ ਅਤੇ ਫੈਟ ਲਈ ਵਾਧੂ ਚੀਜ ਖਾਣਾ ਪਸੰਦ ਕਰਦੇ ਹਨ।
ਹੋਟਲ 'ਚ ਬਰੈਡ ਆਪਣਾ ਨਟ ਬਟਰ ਨਾਲ ਰੱਖਦੇ ਹਨ। ਗ੍ਰੀਨ ਟੀ ਨਿੰਬੂ ਦੇ ਨਾਲ ੩-੪ ਕੱਪ ਪੀਣਾ ਪਸੰਦ ਕਰਦੇ ਹਨ।
ਵਿਰਾਟ ਦਾ ਲੰਚ
grilled chicken ਅਤੇ grilled ਮੱਛੀ ਖਾਣਾ ਵਧੇਰੇ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਉਬਲੇ ਆਲੂ, ਪਾਲਕ, ਸਬਜੀਆਂ ਖਾਣਾ ਪਸੰਦ ਕਰਦੇ ਹਨ। ਮਸਲਸ ਵਧਾਉਣ ਲਈ ਰੈਡ ਮੀਟ ਖਾਣਾ ਪਸੰਦ ਕਰਦੇ ਹਨ।
ਵਿਰਾਟ ਦਾ ਡਿਨਰ
ਡਿਨਰ 'ਚ ਵਿਰਾਟ ਕੇਵਲ ਸੀ - ਫੂਡ ਖਾਣਾ ਪਸੰਦ ਕਰਦੇ ਹਨ।