IPL 11: ਕਿੱਥੋਂ ਖੇਡਣਗੇ ਧੋਨੀ - ਯੁਵਰਾਜ, ਦੇਖੋ 8 ਟੀਮਾਂ ਦੀ ਪੂਰੀ ਲਿਸਟ
Published : Jan 29, 2018, 5:37 pm IST
Updated : Jan 29, 2018, 12:07 pm IST
SHARE ARTICLE

ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਲਈ ਆਕਸ਼ਨ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। 27-28 ਜਨਵਰੀ ਨੂੰ ਬੈਂਗਲੁਰੂ ਵਿਚ ਹੋਏ ਆਕਸ਼ਨ ਵਿਚ ਕੁਲ 169 ਖਿਡਾਰੀ ਵਿਕੇ, ਜਦੋਂ ਕਿ 18 ਖਿਡਾਰੀ ਫਰੈਂਚਾਇਜੀ ਟੀਮਾਂ ਨੇ ਪਹਿਲਾਂ ਹੀ ਰਿਟੇਨ ਕਰ ਲਏ ਸਨ। 2018 ਵਿਚ ਹੁਣ ਕੁਲ 187 ਖਿਡਾਰੀ ਦੋ ਮਹੀਨੇ ਤੱਕ ਆਈ.ਪੀ.ਐੱਲ. ਵਿਚ ਖੇਡਦੇ ਨਜ਼ਰ ਆਉਣਗੇ। 6 ਅਪ੍ਰੈਲ ਨੂੰ ਟੂਰਨਾਮੈਂਟ ਦੀ ਓਪਨਿੰਗ ਸੈਰੇਮਨੀ ਹੋਵੇਗੀ, ਜਦੋਂ ਕਿ 7 ਅਪ੍ਰੈਲ ਤੋਂ ਮੈਚ ਖੇਡੇ ਜਾਣਗੇ। ਇਸ ਵਾਰ ਗੇਂਦਬਾਜ਼ ਜੈ ਦੇਵ ਉਨਾਦਕਟ ਜਿੱਥੇ ਸਭ ਤੋਂ ਮਹਿੰਗੇ ਇੰਡੀਅਨ ਬਣ ਕੇ ਉਭਰੇ ਉਥੇ ਹੀ, ਸਭ ਤੋਂ ਮਹਿੰਗੇ ਖਿਡਾਰੀ ਇਕ ਵਾਰ ਫਿਰ ਇੰਗਲਿਸ਼ ਆਲਰਾਊਂਡਰ ਬੇਨ ਸਟੋਕਸ ਰਹੇ। ਜਾਣੋ ਕਿਸ ਟੀਮ ਨੇ ਕਿਸ ਖਿਡਾਰੀ ਨੂੰ ਖਰੀਦਿਆ-

ਚੇਨਈ ਸੁਪਰ ਕਿੰਗਸ- ਕਪਤਾਨ: ਐੱਮ.ਐੱਸ. ਧੋਨੀ



ਸੁਰੇਸ਼ ਰੈਨਾ, ਫਾਫ ਡੂ ਪਲੇਸਿਸ, ਮੁਰਲੀ ਵਿਜੈ, ਰਵਿੰਦਰ ਜਡੇਜਾ, ਡਵੇਨ ਬਰਾਵੋ, ਸ਼ੇਨ ਵਾਟਸਨ, ਕੇਦਾਰ ਜਾਧਵ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਕਨਿਸ਼ਕ ਸੇਠ, ਧਰੁਵ ਸ਼ੌਰੀ, ਕਸ਼ਿਤੀਜ ਸ਼ਰਮਾ, ਚੇਤੰਯਾ ਵਿਸ਼ਨੋਈ, ਅੰਬਾਤੀ ਰਾਇਡੂ, ਜਗਦੀਸ਼ ਨਰਾਇਣ, ਸੈਮ ਬਿਲਿੰਗ, ਹਰਭਜਨ ਸਿੰਘ, ਇਮਰਾਨ ਤਾਹਿਰ, ਕਰਨ ਸ਼ਰਮਾ, ਸ਼ਾਰਦੁਲ ਠਾਕੁਰ, ਆਸ਼ਿਫ ਕੇ.ਐੱਮ., ਲੁੰਗੀ ਐਂਗਿਡੀ, ਮਾਰਕ ਵੁਡ, ਮੋਨੂ ਸਿੰਘ

ਦਿੱਲੀ ਡੇਅਰਡੇਵਿਲਸ ਦੇ ਕਪਤਾਨ- ਗੌਤਮ ਗੰਭੀਰ



ਸ਼ਰੇਅਸ ਅਈਅਰ, ਜੇਸਨ ਰਾਏ, ਪ੍ਰਿਥਵੀ ਸ਼ਾਅ, ਮਨਜੋਤ ਕਾਲਰਾ ਕ੍ਰਿਸ ਮੌਰਿਸ, ਗਲੇਨ ਮੈਕਸਵੇਲ, ਕਾਲਿਨ ਮੁਨਰੋ, ਰਾਹੁਲ ਤੇਵਤੀਆ, ਵਿਜੈ ਸ਼ੰਕਰ, ਹਰਸ਼ਲ ਪਟੇਲ, ਡੇਨੀਅਲ, ਜੇਅੰਤ ਯਾਦਵ, ਗੁਰਕੀਰਤ ਮਾਨ ਸਿੰਘ, ਅਭਿਸ਼ੇਕ ਸ਼ਰਮਾ, ਰਿਸ਼ਭ ਪੰਤ, ਨਵਨ ਓਝਾ, ਮੁਹੰਮਦ ਸ਼ਮੀ, ਕੈਗਿਸੋ ਰਬਾਡਾ, ਅਮਿਤ ਮਿਸ਼ਰਾ, ਆਵੇਸ਼ ਖਾਨ, ਸ਼ਾਹਬਾਜ ਨਦੀਮ, ਟਰੇਂਟ ਬੋਲਟ, ਸੰਦੀਪ ਲੈਮੀਛਾਨੇ, ਸਇਨ ਘੋਸ਼।ਕੋਲਕਾਤਾ ਨਾਇਟ

ਕੋਲਕਾਤਾ ਨਾਈਟ ਰਾਈਡਰਸ- ਕਪਤਾਨ ਤੈਅ ਨਹੀਂ



ਕ੍ਰਿਸ ਲਿਨ, ਸ਼ੁਭਮਨ ਗਿਲ, ਇਸ਼ਾਂਕ ਜੱਗੀ, ਅਪੂਰਵ ਵਾਨਖੇੜੇ, ਰਿੰਕੂ ਸਿੰਘ, ਸੁਨੀਲ ਨਰੇਨ, ਆਂਦਰੇ ਰਸੇਲ, ਕਮਲੇਸ਼ ਨਾਗਰਕੋਟੀ, ਨੀਤੀਸ਼ ਰਾਣਾ, ਸ਼ਿਵਮ ਮਾਵੀ, ਕੈਮਰੁਨ ਡੇਲਪੋਰਟ, ਜੇਵਾਨ ਸਿਅਰਲੇਸ, ਦਿਨੇਸ਼ ਕਾਰਤਿਕ, ਰਾਬਿਨ ਉਥੱਪਾ, ਮਿਸ਼ੇਲ ਸਟਾਰਕ, ਪੀਊਸ਼ ਚਾਵਲਾ, ਕੁਲਦੀਪ ਯਾਦਵ, ਵਿਨੈ ਕੁਮਾਰ, ਮਿਸ਼ੇਲ ਜਾਨਸਨ।

ਕਿੰਗਸ ਇਲੈਵਨ ਪੰਜਾਬ- ਕਪਤਾਨ ਤੈਅ ਨਹੀਂ



ਕ੍ਰਿਸ ਗੇਲ, ਕਰੁਣ ਨਾਇਰ, ਡੇਵਿਡ ਮਿਲਰ, ਆਰੋਨ ਫਿੰਚ, ਮੇਅੰਕ ਅਗਰਵਾਲ, ਕਾਮਦੇਵ ਤ੍ਰਿਪਾਠੀ, ਆਰ. ਅਸ਼ਵਿਨ, ਯੁਵਰਾਜ ਸਿੰਘ, ਮਾਰਕਸ ਸਟੋਇਨਿਸ, ਮੇਅੰਕ ਡਾਗਰ, ਮਨਜ਼ੂਰ ਡਾਰ, ਕੇ.ਐੱਲ. ਰਾਹੁਲ, ਅਕਸ਼ਦੀਪ ਨਾਥ, ਅਕਸ਼ਰ ਪਟੇਲ, ਅੰਕਿਤ ਰਾਜਪੂਤ, ਮੋਹਿਤ ਸ਼ਰਮਾ, ਮੁਜੀਬ ਜਦਰਾਨ, ਬਰਿੰਦਰ ਸਰਨ, ਐਂਡਰਿਊ ਟਾਏ, ਬੇਨ ਦਵਾਰਸ਼ੁਇਸ, ਪ੍ਰਦੀਪ ਸਾਹੂ।

ਮੁੰਬਈ ਇੰਡੀਅਨਸ- ਕਪਤਾਨ ਰੋਹਿਤ ਸ਼ਰਮਾ



ਸੂਰਿਆਕੁਮਾਰ ਯਾਦਵ, ਈਵਿਨ ਲੁਈਸ, ਸੌਰਵ ਤਿਵਾਰੀ, ਸ਼ਰਦ ਲੁੰਬਾ, ਸਿੱਧੇਸ਼ ਲਾਡ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ, ਕਰੁਣਾਲ ਪੰਡਯਾ, ਬੇਨ ਕਟਿੰਗ, ਜੇਪੀ ਡੁਮਨੀ, ਤਜਿੰਦਰ ਢਿੱਲਨ, ਅਨੁਕੂਲ ਰਾਏ, ਈਸ਼ਾਨ ਕਿਸ਼ਨ, ਆਦਿੱਤਯ ਤਾਰੇ, ਜਸਪ੍ਰੀਤ ਬੁਮਰਾਹ, ਮੁਸਤਫਿਜੁਰ ਰਹਿਮਾਨ, ਪੈਟ ਕਮਿੰਸ, ਰਾਹੁਲ ਚਾਹਰ, ਪ੍ਰਦੀਪ ਸਾਂਗਵਾਨ, ਜੇਸਨ ਬੇਹਰੇਨਡਾਫ, ਮੇਅੰਕ ਮਾਰਕੰਡੇ, ਅਖਿਲਾ ਧਨੰਜੈ, ਮੋਹਸਿਨ ਖਾਨ, ਨਿਧੀਸ਼।

ਰਾਇਲ ਚੈਲੇਂਜਰਜ਼ ਬੰਗਲੌਰ- ਕਪਤਾਨ ਵਿਰਾਟ ਕੋਹਲੀ



ਏ.ਬੀ. ਡਿਵੀਲੀਅਰਸ, ਸਰਫਰਾਜ ਖਾਨ, ਬਰੇਂਡਨ ਮੈੱਕੁਲਮ, ਮਨਨ ਵੋਹਰਾ, ਮਨਦੀਪ ਸਿੰਘ, ਕ੍ਰਿਸ ਵੋਕਸ, ਕਾਲਿਨ ਡਿ ਗਰੈਂਡਹੋਮ, ਮੋਇਨ ਅਲੀ, ਵਸ਼ਿੰਗਟਨ ਸੁੰਦਰ, ਪਵਨ ਨੇਗੀ, ਅਨਿਰੁੱਧ ਜੋਸ਼ੀ, ਪਵਨ ਦੇਸ਼ਪਾਂਡੇ, ਕਵਿੰਟਨ ਡਿਕਾਕ, ਪਾਰਥਿਵ ਪਟੇਲ, ਉਮੇਸ਼ ਯਾਦਵ, ਯੁਜਵੇਂਦਰ ਚਾਹਲ, ਖੁਲਵੰਤ ਖਜਰੋਲੀਆ, ਅਨਿਕੇਤ ਚੌਧਰੀ, ਨਵਦੀਪ ਸੈਨੀ, ਮੁਰੂਗਨ ਅਸ਼ਵਿਨ, ਮੁਹੰਮਦ ਸਿਰਾਜ, ਨਾਥਨ ਕੁਲਟਰਨਾਇਲ, ਟਿਮ ਸਾਊਦੀ।

ਰਾਜਸਥਾਨ ਰਾਇਲ- ਕਪਤਾਨ ਸਟੀਵ ਸਮਿੱਥ



ਅਜਿੰਕਯ ਰਹਾਣੇ, ਰਾਹੁਲ ਤ੍ਰਿਪਾਠੀ, ਬੇਨ ਸਟੋਕਸ, ਸਟੁਅਰਟ ਬਿਨੀ, ਡਰਸੀ ਸ਼ਾਰਟ, ਜੋਫਰਾ ਐਰਚਰ, ਅੰਕਿਤ ਸ਼ਰਮਾ, ਸ਼ਰੇਅਸ ਗੋਪਾਲ, ਮਿਥੁਨ, ਮਹੀਪਾਲ ਲੋਮਰਰ, ਜਤਿਨ ਸਕਸੇਨਾ, ਆਰਿਆਮਨ ਬਿਰਲਾ, ਸੰਜੂ ਸੈਮਸਨ, ਜੋਸ ਬਟਲਰ, ਪ੍ਰਸ਼ਾਂਤ ਚੋਪੜਾ, ਗੌਤਮ ਕ੍ਰਿਸ਼ਣੱਪਾ, ਧਵਲ ਕੁਲਕਰਣੀ, ਜੈ ਦੇਵ ਉਨਾਦਕਟ, ਅਨਰੀਤ ਸਿੰਘ, ਜ਼ਹੀਰ ਖਾਨ ਪਖਤੀਨ, ਬੇਨ ਲਾਘਨਿਨ, ਦੁਸ਼ਮੰਤਾ ਚਮੀਰਾ।

ਸਨਰਾਈਜਰਸ ਹੈਦਰਾਬਾਦ- ਕਪਤਾਨ ਡੇਵਿਡ ਵਾਰਨਰ



ਸ਼ਿਖਰ ਧਵਨ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਰਿਕੀ ਭੁਈ, ਸਚਿਨ ਬੇਬੀ, ਤਨਮਯ ਅਗਰਵਾਲ, ਸ਼ਾਕਿਬ ਅਲ ਹਸਨ, ਕਾਰਲੋਸ ਬ੍ਰਿਥਵੇਟ, ਯੂਸਫ ਪਠਾਨ, ਦੀਪਕ ਹੁੱਡਾ, ਮੁਹੰਮਦ ਨਬੀ, ਕ੍ਰਿਸ ਜਾਰਡਨ, ਬਿਪੁਲ ਸ਼ਰਮਾ, ਮੇਹਦੀ ਹਸਨ, ਰਿਧੀਮਾਨ ਸਾਹਾ, ਸ਼੍ਰੀਵਤਸ ਗੋਸੁਆਮੀ, ਭੁਵਨੇਸ਼ਵਰ ਕੁਮਾਰ, ਰਾਸ਼ਿਦ ਖਾਨ, ਸਿਧਾਰਥ ਕੌਲ, ਟੀ ਨਟਰਾਜਨ, ਬਾਸਿਲ ਥੰਮੀ, ਸਈਅਦ ਖਲੀਲ ਅਹਿਮਦ, ਸੰਦੀਪ ਸ਼ਰਮਾ, ਬਿਲੀ ਸਟੈਨਲੇਕ,

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement