IPL 2018: ਦੂਜੇ ਦਿਨ ਦੀ ਨਿਲਾਮੀ ਸ਼ੁਰੂ, ਪੜ੍ਹੋ ਕਿਹੜਾ ਖਿਡਾਰੀ ਕਿੰਨੇ 'ਚ ਵਿਕਿਆ
Published : Jan 28, 2018, 12:51 pm IST
Updated : Jan 28, 2018, 7:21 am IST
SHARE ARTICLE

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.)-11 ਜਾਂ ਕਹੀਏ ਆਈ.ਪੀ.ਐੱਲ. 2018 ਦੇ ਲਈ ਅੱਜ ਖਿਡਾਰੀਆਂ ਦੀ ਨਿਲਾਮੀ ਦਾ ਦੂਜਾ ਦਿਨ ਹੈ। 

ਸ਼ਨੀਵਾਰ ਦੀ ਤਰ੍ਹਾਂ ਦੂਜਾ ਦਿਨ ਵੀ ਬਹੁਤ ਰੋਮਾਂਚਕ ਸਾਬਤ ਹੋਣ ਜਾ ਰਿਹਾ ਹੈ ਅਤੇ ਅੱਜ ਕਰੀਬ ਅੱਸੀ ਖਿਡਾਰੀ ਹੋਰ ਨਿਲਾਮੀ ਦੀ ਪ੍ਰਕਿਰਿਆ ਤੋਂ ਗੁਜ਼ਰਨਗੇ। ਜਦਕਿ ਪਹਿਲੇ ਦਿਨ ਨਹੀਂ ਵਿਕ ਸਕੇ ਕ੍ਰਿਸ ਗੇਲ, ਜੋ ਰੂਟ, ਇਸ਼ਾਂਤ ਸ਼ਰਮਾ, ਮੁਰਲੀ ਵਿਜੇ, ਪਾਰਥਿਵ ਪਟੇਲ ਸਣੇ ਪੰਜ ਖਿਡਾਰੀਆਂ ਤੋਂ ਇਲਾਵਾ ਹੋਰ ਵੀ ਕਈ ਪ੍ਰਸਿੱਧ ਦੇਸੀ-ਵਿਦੇਸ਼ੀ ਖਿਡਾਰੀਆਂ ਦੀ ਸਾਖ ਅਤੇ ਕਿਸਮਤ ਅੱਜ ਦਾਅ 'ਤੇ ਰਹੇਗੀ। ਇਸ 'ਚ ਕੌਣ ਬਾਜ਼ੀ ਮਾਰਦਾ ਹੈ, ਇਹ ਦੇਖਣ ਦੀ ਗੱਲ ਹੋਵੇਗੀ।



-ਰਾਹੁਲ ਚਾਹਰ ਨੂੰ ਮੁੰਬਈ ਇੰਡੀਅਨਸ ਨੇ 1.9 ਕਰੋੜ ਰੁਪਏ 'ਚ ਖਰੀਦਿਆ

-ਸ਼ਾਹਬਾਜ਼ ਨਦੀਮ ਨੂੰ ਦਿੱਲੀ ਡੇਅਰਡੇਵਿਲਸ ਨੇ 3.2 ਕਰੋੜ ਰੁਪਏ 'ਚ ਖਰੀਦਿਆ

-ਗੌਤਮ ਕ੍ਰਿਸ਼ਣੱਪਾ ਨੂੰ ਰਾਜਸਥਾਨ ਰਾਇਲਸ ਨੇ 6.2 ਕਰੋੜ ਰੁਪਏ 'ਚ ਖਰੀਦਿਆ

-ਮੁਰੂਗਨ ਅਸ਼ਵਿਨ ਨੂੰ ਮੁੰਬਈ ਇੰਡੀਅਨਸ ਨੇ 3.8 ਕਰੋੜ ਰੁਪਏ 'ਚ ਖਰੀਦਿਆ

-ਐਵਿਨ ਲੁਈਸ ਨੂੰ ਮੁੰਬਈ ਇੰਡੀਅਨਸ ਨੇ 3.8 ਕਰੋੜ ਰੁਪਏ 'ਚ ਖਰੀਦਿਆ



-ਸੌਰਭ ਤਿਵਾਰੀ ਨੂੰ ਮੁੰਬਈ ਇੰਡੀਅਨਸ ਨੇ 80 ਲੱਖ ਰੁਪਏ 'ਚ ਖਰੀਦਿਆ

-ਮਨਦੀਪ ਸਿੰਘ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 1.4 ਕਰੋੜ ਰੁਪਏ 'ਚ ਖਰੀਦਿਆ

-ਮਨੋਜ ਤਿਵਾਰੀ ਨੂੰ ਕਿੰਗਸ ਇਲੈਵਨ ਪੰਜਾਬ ਨੇ 1 ਕਰੋੜ ਰੁਪਏ 'ਚ ਖਰੀਦਿਆ

-ਵਾਸ਼ਿੰਗਟਨ ਸੁੰਦਰ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 3.20 ਕਰੋੜ ਰੁਪਏ 'ਚ ਖਰੀਦਿਆ

-ਪਵਨ ਨੇਗੀ ਨੂੰ ਰਾਇਲ ਚੈਲੰਜਰਸ ਬੈਂਗਲੁਰੂ ਨੇ ਰਾਈਟ ਟੂ ਮੈਚ ਦੇ ਤਹਿਤ 1 ਕਰੋੜ 'ਚ ਖਰੀਦਿਆ

-ਡੈਨੀਅਲ ਕ੍ਰਿਸਟੀਅਨ ਨੂੰ ਦਿੱਲੀ ਡੇਅਰਡੇਵਿਲਸ ਨੇ 1.50 ਕਰੋੜ ਰੁਪਏ 'ਚ ਖਰੀਦਿਆ



-ਦਿੱਲੀ ਡੇਅਰਡੇਵਿਲਸ ਨੇ ਜਯੰਤ ਯਾਦਵ ਨੂੰ 50 ਲੱਖ ਰੁਪਏ ਅਤੇ ਗੁਰਕੀਰਤ ਸਿੰਘ ਨੂੰ 75 ਲੱਖ ਰੁਪਏ 'ਚ ਖਰੀਦਿਆ

-ਕੇਨ ਕਟਿੰਗ ਨੂੰ ਮੁੰਬਈ ਇੰਡੀਅਨਸ ਨੇ 2.20 ਕਰੋੜ ਰੁਪਏ 'ਚ ਖਰੀਦਿਆ

-ਮੁਹੰਮਦ ਨਾਬੀ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1 ਕਰੋੜ ਰੁਪਏ 'ਚ ਖਰੀਦਿਆ

-ਧਵਲ ਕੁਲਕਰਣੀ ਨੂੰ ਰਾਜਸਥਾਨ ਰਾਇਲਸ ਨੇ ਰਾਈਟ ਟੂ ਮੈਚ ਦੇ ਤਹਿਤ 75 ਲੱਖ ਰੁਪਏ 'ਚ ਖਰੀਦਿਆ

-ਮੋਹਿਤ ਸ਼ਰਮਾ ਨੂੰ ਕਿੰਗਸ ਇਲੈਵਨ ਪੰਜਾਬ ਨੇ ਰਾਈਟ ਟੂ ਮੈਚ ਦੇ ਤਹਿਤ 2.40 ਕਰੋੜ ਰੁਪਏ 'ਚ ਖਰੀਦਿਆ

-ਸੰਦੀਪ ਸ਼ਰਮਾ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 3 ਕਰੋੜ ਰੁਪਏ 'ਚ ਖਰੀਦਿਆ

-ਵਿਨੇ ਕੁਮਾਰ ਨੂੰ ਕੋਲਕਾਤਾ ਨੇ 1 ਕਰੋੜ ਰੁਪਏ 'ਚ ਖਰੀਦਿਆ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement