ਜ਼ਹੀਰ ਤੇ ਭੁਵਨੇਸ਼ਵਰ ਨੇ ਕਰਵਾਏ ਵਿਆਹ
Published : Nov 23, 2017, 11:52 pm IST
Updated : Nov 23, 2017, 6:22 pm IST
SHARE ARTICLE

ਮੁੰਬਈ/ਮੇਰਠ, 23 ਨਵੰਬਰ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜਹੀਰ ਖ਼ਾਨ ਨੇ ਅਪਣੀ ਮੰਗੇਤਰ ਅਤੇ 'ਚੱਕ ਦੇ ਇੰਡੀਆ' ਦੀ ਮਸ਼ਹੂਰ ਅਦਾਕਾਰਾ ਸਾਗਰਿਕਾ ਘਾਟਗੇ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਸਵੇਰੇ ਰਜਿਸਟਰਡ ਵਿਆਹ ਕੀਤਾ, ਜਿਸ 'ਚ ਦੋਵਾਂ ਦੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਕਾਫ਼ੀ ਕਰੀਬੀ ਦੋਸਤ ਵੀ ਮੌਜੂਦ ਸਨ। ਦੋਵੇਂ 27 


ਨਵੰਬਰ ਨੂੰ ਇੱਥੇ ਫ਼ਾਈਵ ਸਟਾਰ ਹੋਟਲ 'ਚ ਰਿਸੈਪਸ਼ਨ ਦੇਣਗੇ, ਜਿਸ 'ਚ ਕ੍ਰਿਕਟਰ ਅਤੇ ਬਾਲੀਵੁਡ ਹਸਤੀਆਂ ਵੀ ਮੌਜੂਦ ਹੋਣਗੀਆਂ।ਉਧਰ ਸਟਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਉਨ੍ਹਾਂ ਦੀ ਬਚਪਨ ਦੀ ਦੋਸਤ ਨੂਪੁਰ ਵੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਭੁਵਨੇਸ਼ਵਰ ਕੁਮਾਰ ਦੇ ਵਿਆਹ ਦਾ ਪ੍ਰੋਗਰਾਮ ਦਿਨ 'ਚ ਹੀ ਰੱਖਿਆ ਗਿਆ, ਕਿਉਂ ਕਿ ਉਹ ਭਾਰਤ-ਸ੍ਰੀਲੰਕਾ ਟੈਸਟ ਲੜੀ 'ਚ ਵੀ ਰੁੱਝੇ ਹੋਏ ਹਨ। (ਏਜੰਸੀ)

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement