ਭਾਰਤੀ ਮੂਲ ਬਾਇਓਕੈਮਿਸਟ, ਮੇਗਨ ਮਾਰਕਲ ਬ੍ਰਿਟੇਨ ਦੀ ਸਬ ਤੋਂ ਜਿਆਦਾ ਪ੍ਰਭਾਵਸ਼ਾਲੀ ਔਰਤਾਂ ਵਿਚ ਸ਼ੁਮਾਰ
Published : Jun 1, 2018, 2:39 am IST
Updated : Jun 1, 2018, 2:45 am IST
SHARE ARTICLE
Meghan Markle
Meghan Markle

‘ਦ ਵੋਗ 25’ ਸੂਚੀ ਵਿਚ ਪ੍ਰਿਅੰਕਾ ਜੋਸ਼ੀ ਨੂੰ ਉਨ੍ਹਾਂ ਦੀ ਚੰਗੀ ਖ਼ੋਜ ਕਾਰਜਾਂ ਕਰਕੇ ਸ਼ਾਮਿਲ ਕੀਤਾ ਗਿਆ ਹੈ

ਲੰਡਨ: ‘ ਵੋਗ ’ ਮੈਗਜ਼ੀਨ ਨੇ ਭਾਰਤੀ ਮੂਲ ਦੀ ਇਕ ਬਾਇਓਕੈਮਿਸਟ ਅਤੇ ਮੇਗਨ ਮਾਰਕਲ ਨੂੰ, ਮਨੁੱਖੀ ਅਧਿਕਾਰ ਮੁਲਾਜ਼ਮ ਅਮਾਲ ਕਲੂਨੀ ਅਤੇ ਮਸ਼ਹੂਰ ਲੇਖਕਾ 'ਜੇ ਕੇ ਰੌਲਿੰਗ' ਸਹਿਤ ਬ੍ਰਿਟੇਨ ਵਿਚ ਸਬ ਤੋਂ ਜ਼ਿਆਦਾ 25 ਪ੍ਰਭਾਵਸ਼ਾਲੀ ਮਹਿਲਾ ਹਸਤੀਆਂ ਵਿਚ ਸ਼ੁਮਾਰ ਕੀਤਾ ਹੈ। ਅੱਜ ਜਾਰੀ ‘ ਦ ਵੋਗ 25’ ਸੂਚੀ ਵਿਚ ਪ੍ਰਿਅੰਕਾ ਜੋਸ਼ੀ ਨੂੰ ਉਨ੍ਹਾਂ ਦੀ ਚੰਗੀ ਖ਼ੋਜ ਕਾਰਜਾਂ ਕਰਕੇ ਸ਼ਾਮਿਲ ਕੀਤਾ ਗਿਆ ਹੈ। ਇਸ ਵਿਚ ਵੱਖੋ ਵੱਖ ਖੇਤਰਾਂ ਦੇ ਕਲਾਕਾਰਾਂ, ਕਰਮਚਾਰੀਆਂ ਅਤੇ ਕਾਰਜਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।  

ਜਵਾਨ ਬਾਇਓਕੈਮਿਸਟ ਦੇ ਬਾਰੇ ਵਿਚ ਲਿਖਿਆ ਗਿਆ ਹੈ, ‘‘ ਪ੍ਰਿਅੰਕਾ ਜੋਸ਼ੀ ਨੇ ਹੁਣੇ ਆਪਣੀ ਪੀ.ਏਚ.ਡੀ ਪੂਰੀ ਹੀ ਕੀਤੀ ਸੀ ਕਿ ‘ ਫੋਰਬਸ ’ ਨੇ ਉਨ੍ਹਾਂ ਨੂੰ ਵਿਗਿਆਨ ਦੇ ਸਭ ਤੋਂ ਜਵਾਨ ਚੇਹਰਿਆਂ ਵਿਚ ਸ਼ਾਮਲ ਕੀਤਾ ਸੀ। ਡਾਉਨਿੰਗ ਕਾਲਜ, ਕੈਂਬਰਿਜ ਵਿਚ 29 ਸਾਲ ਦੇ ਖ਼ੋਜਕਰਤਾ ਨੇ ਅਲਜ਼ਾਈਮਰਸ ਉਤੇ ਖ਼ੋਜ ਕੀਤੀ ਹੈ। ’’ ਇਸ ਨੇ ਲਿਖਿਆ ਹੈ, ‘‘ ਇੰਗਲੈਂਡ ਅਤੇ ਵੇਲਸ ਵਿਚ ਔਰਤਾਂ ਦੀ ਮੌਤ ਦੇ ਪ੍ਰਮੁੱਖ ਕਾਰਣਾਂ ਵਿਚ ਡਿਮੇਂਸ਼ੀਆ ਹੋਣ ਦੇ ਕਾਰਨ ਇਸ ਖੇਤਰ ਵਿਚ ਉਨ੍ਹਾਂ ਦੀ ਖ਼ੋਜ ਕਾਫ਼ੀ ਕਾਰਗਰ ਸਾਬਤ ਹੋਵੇਗੀ। ’’ (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement