ਦੱਖਣੀ ਕੋਰੀਆ ਪਹੁੰਚਿਆ ਅਮਰੀਕੀ ਜੰਗੀ ਜਹਾਜ਼
Published : Mar 2, 2025, 9:16 pm IST
Updated : Mar 2, 2025, 9:16 pm IST
SHARE ARTICLE
US warship arrives in South Korea
US warship arrives in South Korea

ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਕੁੱਝ ਦਿਨ ਮਗਰੋਂ ਹੋਈ ਹਲਚਲ

ਸਿਓਲ: ਉੱਤਰੀ ਕੋਰੀਆ ਵਲੋਂ  ਕਰੂਜ਼ ਮਿਜ਼ਾਈਲਾਂ ਦੀ ਪਰਖ ਕੀਤੇ ਜਾਣ ਤੋਂ ਕੁੱਝ  ਦਿਨ ਬਾਅਦ ਇਕ ਅਮਰੀਕੀ ਜੰਗੀ ਬੇੜਾ ਐਤਵਾਰ ਨੂੰ ਦਖਣੀ ਕੋਰੀਆ ਪਹੁੰਚਿਆ।ਦਖਣੀ ਕੋਰੀਆ ਦੀ ਸਮੁੰਦਰੀ ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ-ਦਖਣੀ ਕੋਰੀਆ ਦੇ ਫੌਜੀ ਗਠਜੋੜ ਅਤੇ ਸਹਿਯੋਗੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਦੀ ਉੱਤਰੀ ਕੋਰੀਆ ਦੀ ਧਮਕੀ ਦੇ ਜਵਾਬ ਵਿਚ ਯੂ.ਐਸ.ਐਸ. ਕਾਰਲ ਵਿਨਸਨ ਲੌਜਿਸਟਿਕ ਸਹਾਇਤਾ ਨਾਲ ਦਖਣੀ ਕੋਰੀਆ ਦੇ ਬੁਸਾਨ ਬੰਦਰਗਾਹ ’ਤੇ  ਪਹੁੰਚ ਗਿਆ ਹੈ।

ਇਸ ਨੇ ਕਿਹਾ ਕਿ ਪਿਛਲੇ ਸਾਲ ਜੂਨ ਤੋਂ ਬਾਅਦ ਦਖਣੀ ਕੋਰੀਆ ਪਹੁੰਚਣ ਵਾਲਾ ਇਹ ਪਹਿਲਾ ਅਮਰੀਕੀ ਜੰਗੀ ਜਹਾਜ਼ ਹੈ। ਉੱਤਰੀ ਕੋਰੀਆ ਨੇ ਸ਼ੁਕਰਵਾਰ  ਨੂੰ ਕਿਹਾ ਕਿ ਉਸ ਨੇ ਅਪਣੇ  ਵਿਰੋਧੀਆਂ ਨੂੰ ਜਵਾਬੀ ਕਾਰਵਾਈ ਕਰਨ ਅਤੇ ਅਪਣੀ ਪ੍ਰਮਾਣੂ ਸਮਰੱਥਾ ਵਿਖਾ ਉਣ ਦੀ ਸਮਰੱਥਾ ਵਿਖਾ ਉਣ ਲਈ ਪਿਛਲੇ ਹਫਤੇ ਦੇ ਸ਼ੁਰੂ ਵਿਚ ਕਰੂਜ਼ ਮਿਜ਼ਾਈਲਾਂ ਦੀ ਪਰਖ ਕੀਤੀ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement