ISRO's NVS-02 Satellite: ਇਸਰੋ ਦੇ 100ਵੇਂ ਮਿਸ਼ਨ ਲਈ ਝਟਕਾ, NVS-02 ਸੈਟੇਲਾਈਟ ਥ੍ਰਸਟਰ ਰਹੇ ਅਸਫ਼ਲ
Published : Feb 3, 2025, 9:17 am IST
Updated : Feb 3, 2025, 9:17 am IST
SHARE ARTICLE
Setback for ISRO’s 100th mission as NVS-02 satellite thrusters fail to fire
Setback for ISRO’s 100th mission as NVS-02 satellite thrusters fail to fire

ਇਹ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਇਸਰੋ ਦਾ 100ਵਾਂ ਲਾਂਚ ਸੀ।

 

ISRO's NVS-02 Satellite:  ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ NVS-02 ਸੈਟੇਲਾਈਟ ਨੂੰ ਲੋੜੀਂਦੇ ਪੰਧ ਵਿੱਚ ਸਥਾਪਿਤ ਕਰਨ ਦੇ ਯਤਨਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਪੁਲਾੜ ਯਾਨ ਵਿੱਚ ਲਗਾਏ ਗਏ ਥ੍ਰਸਟਰ ਕੰਮ ਕਰਨ ਵਿੱਚ ਅਸਫ਼ਲ ਰਹੇ। ਪੁਲਾੜ ਏਜੰਸੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਭਾਰਤ ਦੇ ਆਪਣੇ ਪੁਲਾੜ-ਅਧਾਰਤ ਨੈਵੀਗੇਸ਼ਨ ਸਿਸਟਮ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ NVS-02 ਉਪਗ੍ਰਹਿ ਨੂੰ 29 ਜਨਵਰੀ ਨੂੰ GSLV-Mk 2 ਰਾਕੇਟ ਦੁਆਰਾ ਲਾਂਚ ਕੀਤਾ ਗਿਆ ਸੀ। ਇਹ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਇਸਰੋ ਦਾ 100ਵਾਂ ਲਾਂਚ ਸੀ।

ਇਸਰੋ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਪੁਲਾੜ ਯਾਨ 'ਤੇ ਲਗਾਏ ਗਏ ਥ੍ਰਸਟਰਾਂ ਦੀ ਅਸਫਲਤਾ ਕਾਰਨ NVS-02 ਸੈਟੇਲਾਈਟ ਨੂੰ ਲੋੜੀਂਦੇ ਪੰਧ ਵਿੱਚ ਰੱਖਣ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ।

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement