Toronto News : ਸੈਨੇਟ ਨੇ ਕੈਨੇਡਾ 'ਤੇ ਟਰੰਪ ਦੇ ਟੈਰਿਫ਼ ਨੂੰ ਰੱਦ ਕਰਨ ਦੇ ਮਤੇ ਨੂੰ ਦਿੱਤੀ ਮਨਜ਼ੂਰੀ

By : BALJINDERK

Published : Apr 3, 2025, 2:32 pm IST
Updated : Apr 3, 2025, 2:32 pm IST
SHARE ARTICLE
 Trump
Trump

Toronto News : ਫਾਈਨੈਂਸ ਐਡਵਾਈਜ਼ਰ ਸੌਰਵ ਰਤਨ ਅਨੁਸਾਰ ਜੇ ਟੈਰਿਫ ਨਹੀਂ ਲੱਗਦੇ ਤਾਂ ਕੈਨੇਡੀਅਨ ਮਾਰਕਿਟ ਕੁਝ ਹੀ ਹਫਤਿਆਂ ’ਚ ਦੁਬਾਰਾ ਉੱਠ ਸਕਦੀ ਹੈ 

Toronto News in Punjabi : ਕੈਨੇਡਾ ਲਈ ਰਾਹਿਤ ਭਰੀ ਖ਼ਬਰ ਹੈ ਕਿ ਅਮਰੀਕਨ ਸੈਨੇਟ ਨੇ 51-48 ਵੋਟਾਂ ਦੇ ਫਰਕ ਨਾਲ ਕੈਨੇਡਾ ‘ਤੇ ਟੈਰਿਫ ਰੱਦ ਕੀਤੇ ਹਨ । ਅੱਜ ਰਾਤ ਇਹ ਟੈਰਿਫ ਰੱਦ ਕਰਨ ਦਾ ਪ੍ਰਸਤਾਵ ਵਰਜੀਨੀਆ ਤੋਂ ਡੈਮੋਕ੍ਰੇਟਿਕ ਸੈਨੇਟਰ ਟਿਮ ਕੇਨ ਨੇ ਲਿਆਂਦਾ ਸੀ ਜਿਸਦਾ ਕੁੱਝ ਰਿਪਬਲਿਕਨ ਸੈਨੇਟਰ ਨੇ ਵੀ ਸਮਰਥਨ ਕੀਤਾ ਹੈ, ਵੈਸੇ ਰਾਸ਼ਟਰਪਤੀ ਟਰੰਪ ਕੋਲ ਤਾਕਤ ਹੈ ਇਸਨੂੰ ਵੀਟੋ ਕਰਨ ਦੀ ਪਰ ਇੱਕ ਢੰਗ ਨਾਲ ਦਬਾਅ ਜ਼ਰੂਰ ਬਣਿਆ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਟੈਰਿਫ ਦੇ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਖੋਰਾ ਲੱਗ ਸੱਕਦਾ ਹੈ ।

(For more news apart from Senate approves resolution to repeal Trump's tariffs on Canada News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement