ਟਰੰਪ ਨੇ ਅਰਥ ਵਿਵਸਥਾ ਨੂੰ ਖੋਲ੍ਹਣ ਉਤੇ ਦਿਤਾ ਜ਼ੋਰ
Published : May 5, 2020, 11:10 am IST
Updated : May 5, 2020, 11:10 am IST
SHARE ARTICLE
File Photo
File Photo

ਅਰਥ ਵਿਵਸਥਾ ਨੂੰ ਫਿਰ ਤੋਂ ਪਟਰੀ ਉਤੇ ਲਾਉਣ ਦੇ ਲਈ ਬੇਤਾਬ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਸੂਬਿਆਂ ਦੁਆਰਾ ਗ਼ੈਰ ਜ਼ਰੂਰੀ ਕਾਰੋਬਾਰਾਂ ਨੂੰ ਫਿਰ

ਵਾਸ਼ਿੰਗਟਨ, 4 ਮਈ: ਅਰਥ ਵਿਵਸਥਾ ਨੂੰ ਫਿਰ ਤੋਂ ਪਟਰੀ ਉਤੇ ਲਾਉਣ ਦੇ ਲਈ ਬੇਤਾਬ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਸੂਬਿਆਂ ਦੁਆਰਾ ਗ਼ੈਰ ਜ਼ਰੂਰੀ ਕਾਰੋਬਾਰਾਂ ਨੂੰ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦਿਤੇ ਜਾਣ ਅਤੇ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਚਲਦੇ ਹੁਣ ਵੀ ਤਾਲਾਬੰਦੀ ਪ੍ਰਭਾਵੀ ਹੋਣ ਦੇ ਸਬੰਧ ਵਿਚ ਅਮਰੀਕੀਆਂ ਦੇ ਸਵਾਲ ਦੇ ਜਵਾਬ ਦਿਤੇ। 

ਵਾਈਟ ਹਾਊਸ ਵਿਚ ਇਕ ਮਹੀਨੇ ਤਕ ਬੰਦੇ ਰਹਿਣ ਤੋਂ ਬਾਅਦ ਟਰੰਪ ਮੈਰੀਲੈਂਡ ਵਿਚ ਰਾਸ਼ਟਰਪਤੀ ਸ਼ਿਵਿਰ ਕੈਂਪ ਡੇਵਿਡ ਆਏ ਅਤੇ ਉਨ੍ਹਾਂ ਲਿੰਕਨ ਮੇਮੋਰਿਯਲ ਦੇ ਅੰਦਰ ਫੌਰਸ ਨਿਊਜ਼ ਚੈਨਲ ਦੁਆਰਾ ਐਤਵਾਰ ਰਾਤ ਕਰਵਾਏ ਟਾਊਨਹਾਲ ਵਿਚ ਹਿੱਸਾ  ਲਿਆ। ਉਨ੍ਹਾਂ ਆਰਥਕ ਗਤਿਵਿਧਿਆਂ ਨੂੰ ਫਿਰ ਤੋਂ ਸ਼ੁਰੂ ਕਰੇ ਜਾਣ ਉਤੇ ਜ਼ੋਰ ਦਿਤਾ। ਉਨ੍ਹਾਂ ਦੇ ਸਲਾਹਕਾਰਾਂ ਦਾ ਮੰਨਣਾ ਹੈ ਕਿ ਇਸ ਸਾਲ ਨਵੰਬਰ ਵਿਚ ਹੋਣ ਵਾਲੇ  ਰਾਸ਼ਟਰਪਤੀ ਚੋਣਾਂ ਵਿਚ ਉਨ੍ਹਾਂ ਨੇ ਫਿਰ ਤੋਂ ਚੁਣੇ ਜਾਣ ਦੀ ਸੰਭਾਵਨਾ ਦੇ ਲਈ ਇਹ ਜ਼ਰੂਰੀ ਹੈ। 

File photoFile photo

ਟਰੰਪ ਨੇ ਕਿਹਾ ਕਿ ਸਾਨੂੰ ਇਸ ਨੂੰ ਸੁਰੱਖਿਅਤ ਰੂਪ ਵਿਚ ਪਰ ਜਲਦੀ ਤੋਂ ਜਲਦੀ ਖੋਲ੍ਹਣਾ ਹੋਵੇਗਾ। ਰਾਸ਼ਟਰਪਤੀ ਦੇ ਮੁੱਦੇ ਨਾਲ ਜੁੜੇ ਦੋਨੇਂ ਪਾਸੇ ਦੀ ਅੰਸ਼ਕਾਂ ਨੂੰ ਸਵੀਕਾਰ ਕੀਤਾ ਜਿਥੇ  ਕੁੱਝ ਅਮਰੀਕੀ ਬਿਮਾਰ ਹੋਣੇ ਨੂੰ ਲੈ ਕੇ ਚਿੰਤਤ ਹੈ ਜਦ ਕਿ ਹੋਰ ਨੂੰ ਨੌਕਰੀ ਜਾਣੇ ਦਾ ਡਰ ਹੈ।  ਭਲੰੇ ਹੀ ਮਹਾਂਮਾਰੀ ਦੇ ਨਿਪਟਣੇ ਦਾ ਪ੍ਰਸ਼ਾਸਨ ਦਾ ਤਰੀਕਾ ਖਾਸ ਕਰ ਵੱਡੇ ਪੈਮਾਨੇ ਉਤੇ ਜਾਂਚ ਕਰਨ ਦੇ ਲਈ ਉਸ ਦੀ ਯੋਗਤਾ ਦੀ ਤਿਖੀ ਆਲੋਚਨਾ ਹੋ ਰਹੀ ਹੈ ਪਰ ਰਾਸ਼ਟਰਪਤਦੀ ਨੇ  ਸਰਕਾਰ ਦੀ ਪ੍ਰਤਿਕਿਰਿਆ ਦਾ ਬਚਾਅ ਕੀਤਾ ਅਤੇ ਕਿਹਾ ਕਿ ਦੇਸ਼ ਫਿਰ ਤੋਂ ਖੁਲ੍ਹਣ ਦੇ ਲਈ ਤਿਆਰ ਹੈ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement