ਪਰਿਵਾਰ ਸਮੇਤ PR ਲੈਣ ਦੇ ਚਾਹਵਾਨਾਂ ਲਈ ਕੈਨੇਡਾ ਸਰਕਾਰ ਦਾ ਨਵਾਂ ਫ਼ਰਮਾਨ, ਜਾਣੋ ਨਵੇਂ ਨਿਯਮ
Published : Apr 6, 2022, 5:19 pm IST
Updated : Apr 6, 2022, 5:20 pm IST
SHARE ARTICLE
Canada PR Visa
Canada PR Visa

IRCC ਵਲੋਂ ਲਾਂਚ ਪੋਰਟਲ ਜ਼ਰੀਏ Sponsorship ਬਿਨੈਕਾਰ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। ਜਾਣਕਾਰੀ ਲਈ 76969-98876 ’ਤੇ ਸੰਪਰਕ ਕਰੋ

 

ਓਟਾਵਾ : ਕੈਨੇਡਾ ਵਿਚ ਪਰਿਵਾਰ ਸਮੇਤ ਪੱਕੇ ਹੋਣ ਦੇ ਚਾਹਵਾਨਾਂ ਲਈ ਕੈਨੇਡਾ ਦੀ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ। ਦਰਅਸਲ ਹਾਲ ਹੀ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੀ ਸਪਾਊਸਲ Sponsorship ਨਵੇਂ ਬਿਨੈਕਾਰਾਂ ਲਈ 12 ਮਹੀਨਿਆਂ ਦੇ ਪ੍ਰੋਸੈਸਿੰਗ ਸਟੈਂਡਰਡ ਵਿਚ ਵਾਪਸ ਆ ਗਈ ਹੈ। IRCC ਵਲੋਂ ਇਸ ਦੇ ਲਈ ਇਕ ਪੋਰਟਲ ਵੀ ਲਾਂਚ ਕੀਤਾ ਗਿਆ ਹੈ ਜਿਥੇ Sponsorship ਬਿਨੈਕਾਰ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। ਜੇਕਰ ਤੁਸੀਂ ਵੀ ਕੈਨੇਡਾ ਵਿਚ ਪਰਿਵਾਰ ਸਮੇਤ ਪੱਕੇ ਹੋਣਾ ਚਾਹੁੰਦੇ ਹੋ ਤਾਂ ਸਾਡੇ ਨਾਲ 76969-98876 ’ਤੇ ਸੰਪਰਕ ਕਰ ਸਕਦੇ ਹੋ।

 CanadaCanada

ਪਤੀ-ਪਤਨੀ ਦੀ Sponsorship ਲਈ ਯੋਗਤਾ ਨਿਯਮ ਨਿਰਧਾਰਿਤ ਕੀਤੇ ਗਏ ਹਨ। ਇਸ ਦੇ ਲਈ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਇਸ ‘ਚ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਜਾਂ ਕੈਨੇਡੀਅਨ ਇੰਡੀਅਨ ਐਕਟ ਅਧੀਨ ਰਜਿਸਟਰਡ ਸਵਦੇਸ਼ੀ ਵਿਅਕਤੀ ਸ਼ਾਮਲ ਹਨ ਪਰ ਇਹ ਸਿੱਧ ਕਰਨਾ ਪਵੇਗਾ ਕਿ ਉਹਨਾਂ ਨੂੰ ਸਮਾਜਿਕ ਸਹਾਇਤਾ ਪ੍ਰਾਪਤ ਨਹੀਂ ਹੋ ਰਹੀ ਹੈ। Sponsor ਕੀਤੇ ਜਾ ਰਹੇ ਵਿਅਕਤੀ ਨੂੰ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਪੈਂਦੀ ਹੈ। ਪਤੀਪਤਨੀ ਦਾ ਇਕ ਸਮਾਰੋਹ ਵਿਚ ਕਾਨੂੰਨੀ ਤੌਰ `ਤੇ ਵਿਆਹ ਹੋਇਆ ਹੋਣਾ ਚਾਹੀਦਾ ਹੈ। ਕਾਮਨ-ਲਾਅ ਪਾਰਟਨਰ ਦੀ ਗੱਲ ਕੀਤੀ ਜਾਵੇ ਤਾਂ ਉਹ ਘੱਟੋ-ਘਟ 12 ਮਹੀਨਿਆਂ ਲਈ Sponsor ਨਾਲ ਰਹੇ ਹੋਣੇ ਚਾਹੀਦੇ ਹਨ।

Canada VisaCanada Visa

ਵਿਦੇਸ਼ੀ ਨਾਗਰਿਕਾਂ ਨੂੰ ਇਕ ਸਿਹਤ, ਸੁਰੱਖਿਆ, ਅਤੇ ਅਪਰਾਧਿਕ ਸਕ੍ਰੀਨਿੰਗ ਪਾਸ ਕਰਨੀ ਪਵੇਗੀ ਤਾਂ ਹੀ ਉਹਨਾਂ ਨੂੰ ਕੈਨੇਡਾ ਵਿਚ ਸਵੀਕਾਰ ਕੀਤਾ ਜਾਵੇਗਾ।ਅਰਜ਼ੀ ਦਾਖਲ ਕਰਨ ਲਈ ਵੀ ਕੈਨੇਡਾ ਸਰਕਾਰ ਨੇ ਕਈ ਨਿਯਮ ਤੇ ਸ਼ਰਤਾਂ ਰੱਖੀਆਂ ਹਨ। Sponsorship ਪ੍ਰਕਿਰਿਆਵਾਂ ਦੀਆਂ ਦੋ ਕਿਸਮਾਂ ਹਨ: ਅੰਦਰੂਨੀ ਅਤੇ ਬਾਹਰੀ Sponsorship ਕੈਨੇਡਾ ਦੇ ਅੰਦਰੋਂ Sponsorship ਲਈ ਅਰਜ਼ੀ ਦੇਣ ਵਾਲੇ ਜੋੜਿਆਂ ਨੂੰ ਅੰਦਰੂਨੀ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਦਾ ਜੀਵਨ ਸਾਥੀ ਵਿਦੇਸ਼ ਵਿਚ ਹੈ, ਉਹ ਆਊਟਲੈਂਡ ਦੇ ਤਹਿਤ ਅਰਜ਼ੀ ਦੇ ਸਕਦੇ ਨੇ। ਅੰਦਰੂਨੀ Sponsorship ਲਈ ਯੋਗ ਹੋਣ ਲਈ, ਵਿਦੇਸ਼ੀ ਪਤੀ ਜਾਂ ਪਤਨੀ ਜਾਂ ਕਾਮਨ-ਲਾਅ ਪਾਰਟਨਰ ਕੋਲ ਵੀ ਇਕ ਵਰਕਰ, ਵਿਦਿਆਰਥੀ, ਜਾਂ ਵਿਜ਼ਟਰ ਵਜੋਂ, ਕੈਨੇਡਾ ਵਿਚ ਵੈਧ ਅਸਥਾਈ ਰੁਤਬਾ ਹੋਣਾ ਚਾਹੀਦਾ ਹੈ।

Canada Canada

Sponsorship ਵਿਦੇਸ਼ੀ ਜੀਵਨ ਸਾਥੀਆਂ ਲਈ ਹੈ ਜੋ ਅਰਜ਼ੀ ਦੇ ਸਮੇਂ ਕੈਨੇਡਾ ਵਿਚ ਕਾਨੂੰਨੀ ਤੌਰ `ਤੇ ਨਹੀਂ ਰਹਿ ਰਹੇ ਹਨ। ਕੈਨੇਡਾ ਵਿਚ ਰਹਿ ਰਹੇ ਬਿਨੈਕਾਰ ਆਊਟਲੈਂਡ Sponsorship ਦੀ ਚੋਣ ਵੀ ਕਰ ਸਕਦੇ ਹਨ ਕਿਉਂਕਿ ਇਹ ਬਿਨੈ-ਪਤਰ ਦੀ ਪ੍ਰਕਿਰਿਆ ਦੌਰਾਨ ਕੈਨੇਡਾ ਆਉਣ ਅਤੇ ਜਾਣ ਦੀ ਇਜਾਜ਼ਤ ਦਿੰਦਾ ਹੈ। ਕੈਨੇਡੀਅਨ ਸਥਾਈ ਨਿਵਾਸੀ ਆਪਣੇ ਜੀਵਨ ਸਾਥੀ ਨੂੰ ਇਕ ਆਊਟਲੈਂਡ ਬਿਨੈਕਾਰ ਵਜੋਂ Sponsor ਕਰ ਸਕਦੇ ਹਨ ਜੇਕਰ ਉਹ ਕੈਨੇਡਾ ਵਿਚ ਰਹਿ ਰਹੇ ਹਨ।

Canada PR Canada PR

ਬਿਨੈਕਾਰ ਨੁੰ Sponsorship ਅਰਜ਼ੀ ਦਾਖਲ ਕਰਨ ਲਈ IRCC ਤੋਂ ਇਕ ਐਪਲੀਕੇਸ਼ਨ ਪੈਕੇਜ ਪ੍ਰਾਪਤ ਕਰਨਾ ਪਵੇਗਾ। ਬਿਨੈਕਾਰ ਇਕੋ ਸਮੇਂ ਦੋ ਅਰਜ਼ੀਆਂ ਜਮ੍ਹਾਂ ਕਰਨਗੇ। ਇਕ Sponsorship ਲਈ ਹੈ ਅਤੇ ਦੂਜੀ ਸਥਾਈ ਨਿਵਾਸ ਅਰਜ਼ੀ। ਐਪਲੀਕੇਸ਼ਨ ਪੈਕੇਜ ਲੈਣ ਤੋਂ ਬਾਅਦ IRCC ਨੂੰ ਅਰਜ਼ੀ ਫੀਸ ਦਾ ਭੁਗਤਾਨ ਕਰਨਾ ਪਵੇਗਾ, ਜਿਸ ਵਿਚ ਪ੍ਰੋਸੈਸਿੰਗ ਫੀਸ, ਸਥਾਈ ਨਿਵਾਸ ਫੀਸ ਦਾ ਅਧਿਕਾਰ ਅਤੇ ਬਾਇਓਮੈਟ੍ਰਿਕਸ ਫੀਸ ਸ਼ਾਮਲ ਹੈ। ਇਹ ਫੀਸਾਂ IRCC ਦੀ ਵੈਬਸਾਈਟ `ਤੇ ਆਂਨਲਾਈਨ ਭਰੀਆਂ ਜਾ ਸਕਦੀਆਂ ਹਨ। ਅਰਜ਼ੀ ਫਾਰਮ ਭਰਕੇ IRCC ਨੂੰ ਡਾਕ ਰਾਹੀਂ ਭੇਜਣਾ ਪੈਂਦਾ ਹੈ ਜਿਸ ਤੋਂ ਬਾਅਦ IRCC ਵਲੋਂ ਪ੍ਰੋਸੈਸਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 76969-98876 ’ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement