
ਹਰ ਰੋਜ਼ ਦੀ ਤਰ੍ਹਾਂ ਸਵੇਰੇ ਘਰੋਂ ਸੈਰ ਕਰਨ ਵਾਸਤੇ ਗਈ ਸੀ ਪਰ ਵਾਪਸ ਨਹੀਂ ਪਰਤੇ
ਕੈਲਗਰੀ- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਲਗਰੀ ( Calgary) 'ਚ ਔਰਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਿਕ ਮ੍ਰਿਤਕ ਔਰਤ ਹਰ ਰੋਜ਼ ਦੀ ਤਰ੍ਹਾਂ ਘਰੋਂ ਸੈਰ ਕਰਨ ਵਾਸਤੇ ਗਈ ਸੀ ਪਰ ਵਾਪਸ ਨਹੀਂ ਮੁੜੀ।
Harbans Kaur Sidhu
ਅਲੀਗੜ੍ਹ ਜ਼ਹਿਰੀਲੀ ਸ਼ਰਾਬ ਅਤੇ 1 ਲੱਖ ਦਾ ਇਨਾਮੀ BJP ਨੇਤਾ ਰਿਸ਼ੀ ਸ਼ਰਮਾ ਗ੍ਰਿਫ਼ਤਾਰ
ਮ੍ਰਿਤਕਾ ਦੀ ਪਹਿਚਾਣ ਹਰਬੰਸ ਕੌਰ ਸਿੱਧੂc(Harbans Kaur Sidhu) ਵਜੋਂ ਹੋਈ। ਜਿਸ ਦੀ ਲਾਸ਼ ਟੈਰਾਲੇਕ ਇਲਾਕੇ ਦੀ ਲੇਕ 'ਚੋਂ ਮਿਲੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।