ਵੋਟਾਂ ਦੀ ਗਿਣਤੀ ਸਹੀ ਕੀਤੀ ਗਈ ਤਾਂ ਮੈਂ ਅਸਾਨੀ ਨਾਲ ਜਿੱਤ ਜਾਵਾਂਗਾ -  ਡੋਨਾਲਡ ਟਰੰਪ 
Published : Nov 6, 2020, 12:10 pm IST
Updated : Nov 6, 2020, 12:10 pm IST
SHARE ARTICLE
Donald Trump
Donald Trump

ਵਿਰੋਧੀ ਚੋਣ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ।

ਵਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਚੋਣਾਂ ਵਿਚ ਗੜਬੜੀ ਦੇ ਦੋਸ਼ ਲਗਾਏ ਹਨ। ਟਰੰਪ ਦਾ ਇਲਜ਼ਾਮ ਹੈ ਕਿ ਡੈਮੋਕਰੇਟ ਚੋਣਾਂ ਵਿਚ ਹੇਰਾਫੇਰੀ ਲਈ ਗੈਰਕਾਨੂੰਨੀ ਵੋਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਟਰੰਪ ਨੇ ਕਿਹਾ ਕਿ "ਜੇ ਤੁਸੀਂ ਵੋਟਾਂ ਦੀ ਸਹੀ ਗਿਣਤੀ ਕਰੋਗੇ ਤਾਂ ਮੈਂ ਆਸਾਨੀ ਨਾਲ ਜਿੱਤ ਜਾਵਾਂਗਾ।" ਵਿਰੋਧੀ ਚੋਣ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ।

Doanld Trump Tweet Doanld Trump Tweet

ਰਿਪਬਲੀਕਨ ਪਾਰਟੀ ਲਈ ਟਰੰਪ ਦੇ ਉਮੀਦਵਾਰ ਨੇ ਕਿਹਾ ਹੈ, “ਸਾਨੂੰ ਲਗਦਾ ਹੈ ਕਿ ਇੱਥੇ ਬਹੁਤ ਜ਼ਿਆਦਾ ਮੁਕੱਦਮੇਬਾਜ਼ੀ ਹੋਣ ਵਾਲੀ ਹੈ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਸਬੂਤ ਹਨ ਅਤੇ ਇਹ ਖ਼ਤਮ ਹੋਣ ਜਾ ਰਿਹਾ ਹੈ, ਸ਼ਾਇਦ, ਧਰਤੀ ਦੀ ਸਰਵਉਚ ਅਦਾਲਤ ਵਿਚ… ਅਸੀਂ ਇਸ ਤਰ੍ਹਾਂ ਇਕ ਚੋਣ ਦੀ ਚੋਰੀ ਨਹੀਂ ਹੋਣ ਦੇ ਸਕਦੇ।  
ਇਸ ਦੌਰਾਨ ਟਰੰਪ ਨੇ ਟਵੀਟ ਕਰਕੇ ਕਿਹਾ ਕਿ, “ਧੋਖਾਧੜੀ ਨੂੰ ਰੋਕੋ।” ਟਰੰਪ ਦੇ ਟਵੀਟ ‘ਤੇ ਲਿਖਿਆ ਕਿ ਇਸ ਦੀ ਸਮੱਗਰੀ ਵਿਚ ਗੁੰਮਰਾਹਕੁੰਨ ਜਾਣਕਾਰੀ ਹੋ ਸਕਦੀ ਹੈ। 

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement