ਲੰਡਨ ਵਿਚ ਪੰਜਾਬੀ ਨੇ ਖ਼ਰੀਦੀਆਂ ਅਪਣੀ ਪੱਗ ਦੇ ਰੰਗ ਦੀਆਂ 20 ਕਾਰਾਂ
Published : Feb 7, 2019, 12:25 pm IST
Updated : Feb 7, 2019, 12:25 pm IST
SHARE ARTICLE
Ruben Singh with his cars
Ruben Singh with his cars

ਲੰਡਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ 50 ਕਰੋੜ ਖ਼ਰਚ ਕਰ ਕੇ 6 ਰਾਲਸ ਰਾਇਸ ਕਾਰਾਂ ਖ਼ਰੀਦੀਆਂ ਹਨ......

ਲੰਡਨ: ਲੰਡਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ 50 ਕਰੋੜ ਖ਼ਰਚ ਕਰ ਕੇ 6 ਰਾਲਸ ਰਾਇਸ ਕਾਰਾਂ ਖ਼ਰੀਦੀਆਂ ਹਨ। ਉਨ੍ਹਾਂ ਕੋਲ ਹੁਣ 20 ਰਾਲਸ ਰਾਇਸ ਕਾਰਾਂ ਹੋ ਚੁਕੀਆਂ ਹਨ। ਇਸ ਦੇ ਪਿੱਛੇ ਦੀ ਕਹਾਣੀ ਜੁੜੀ ਹੈ ਪੱਗ ਦੀ ਇੱਜ਼ਤ ਅਤੇ ਸਨਮਾਨ ਨਾਲ। ਜ਼ਿਕਰਯੋਗ ਹੈ ਕਿ 2017 ਵਿਚ ਕਿਸੇ ਅੰਗ੍ਰੇਜ਼ ਨੇ ਪੱਗ ਨੂੰ ਲੈ ਕੇ ਰੂਬੇਨ ਦੀ ਬੇਇੱਜ਼ਤੀ ਕੀਤੀ ਸੀ। ਪੱਗ ਦੀ ਤਾਕਤ ਅਤੇ ਸ਼ਾਨ ਵਿਖਾਉਣ ਲਈ ਉਨ੍ਹਾਂ ਨੇ ਉਦੋਂ ਤੋਂ ਅਪਣੀ ਹਰ ਪੱਗ ਦੇ ਰੰਗਾਂ ਦੀਆਂ ਰਾਲਸ ਰਾਇਸ ਕਾਰਾਂ ਖ਼ਰੀਦਣੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਦੀ ਕੁਲੈਕਸ਼ਨ ਵਿਚ ਫੈਂਟਮ, ਕਲਿਨਨ ਅਤੇ ਹੋਰ ਕਾਰਾਂ ਸ਼ਾਮਲ ਹਨ।

Sikh Matching a Car turbanRuben Singh 
ਅੰਗ੍ਰੇਜ਼ ਰਾਲਸ ਰਾਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਹਨ ਅਤੇ ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖ਼ਰੀਦ ਕੇ ਦਸ ਦਿਤਾ ਕਿ ਪੱਗ ਵਾਲਾ ਵੀ ਕਿਸੇ ਤੋਂ ਘੱਟ ਨਹੀਂ ਹੈ। ਅਪਣੇ ਪੱਕੇ ਗਾਹਕ ਦਾ ਸਨਮਾਨ ਕਰਨ ਲਈ ਰਾਲਸ ਰਾਇਸ ਦੇ ਸੀਈਓ ਟਾਟਰਸਟਨ ਅਪਣੇ ਆਪ ਰੂਬੇਨ ਨੂੰ ਇਨ੍ਹਾਂ ਲਗਜ਼ਰੀ ਕਾਰਾਂ ਦੀ ਡਿਲੀਵਰੀ ਦੇਣ ਪਹੁੰਚੇ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement