
UAE ਨੇ ਭਾਰਤੀਆਂ ਲਈ ਗੋਲਡਨ ਵੀਜ਼ਾ ਸ਼ੁਰੂ ਕੀਤਾ ਹੈ
UAE ਨੇ ਭਾਰਤੀਆਂ ਲਈ ਨਾਮਜ਼ਦਗੀ-ਅਧਾਰਤ ਗੋਲਡਨ ਵੀਜ਼ਾ ਸ਼ੁਰੂ ਕੀਤਾ ਹੈ, ਇਸ ਲਈ ਕਿਸੇ ਵਪਾਰਕ ਲਾਇਸੈਂਸ ਜਾਂ ਜਾਇਦਾਦ ਦੀ ਲੋੜ ਨਹੀਂ ਹੈ।
ਤੁਸੀਂ AED 100,000 (ਲਗਭਗ 23.3 ਲੱਖ ਰੁਪਏ) ਦੀ ਫੀਸ ਅਦਾ ਕਰਕੇ ਗੌਲਡਨ ਵੀਜ਼ਾ ਹਾਸਲ ਕਰ ਸਕਦੇ ਹੋ।
ਇਕ ਵਾਰ ਗੌਲਡਨ ਵੀਜ਼ਾ ਹਾਸਲ ਹੋਣ ਮਗਰੋਂ ਜੇਕਰ ਤੁਸੀਂ ਕਦੇ ਸਭ ਕੁਝ ਵੇਚ ਵੀ ਦੇਵੋ ਤਦ ਵੀ ਤੁਹਾਡਾ ਵੀਜ਼ਾ ਜਾਰੀ ਰਹੇਗਾ।
ਇੱਕ ਅੰਦਾਜ਼ੇ ਮੁਤਾਬਕ ਅਗਲੇ 3 ਮਹੀਨਿਆਂ ਵਿੱਚ 5000 ਤੋਂ ਵਧੇਰੇ ਭਾਰਤੀ ਗੌਲ਼ਨ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ
ਇਹ ਵੀਜ਼ਾ UAE ਦੀ ਆਰਥਿਕਤਾ ਜਾਂ ਸੱਭਿਆਚਾਰ ਨੂੰ ਹੁਲਾਰਾ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ ਖੁੱਲ੍ਹਾ ਹੈ, 15 ਸਾਲਾਂ ਤੋਂ ਵਧੇਰੇ ਤਜਰਬੇ ਵਾਲੇ ਵਿਗਿਆਨੀਆਂ, ਅਧਿਆਪਕਾਂ ਅਤੇ ਨਰਸਾਂ ਤੋਂ ਲੈ ਕੇ ਸਟਾਰਟਅੱਪ ਸੰਸਥਾਪਕਾਂ, YouTubers, ਪੋਡਕਾਸਟਰਾਂ, ਈ-ਸਪੋਰਟਸ ਐਥਲੀਟਾਂ ਤੱਕ।