ਕਿੰਗ ਚਾਰਲਸ 'ਤੇ ਆਂਡੇ ਸੁੱਟਣ ਵਾਲਾ ਪੁਲਿਸ ਨੇ ਲਿਆ ਹਿਰਾਸਤ 'ਚ

By : GAGANDEEP

Published : Nov 9, 2022, 6:47 pm IST
Updated : Nov 9, 2022, 8:44 pm IST
SHARE ARTICLE
photo
photo

1995 'ਚ ਬ੍ਰਿਟਿਸ਼ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕੇਂਦਰੀ ਡਬਲਿਨ ਵਿਖੇ ਚਾਰਲਸ 'ਤੇ ਅੰਡੇ ਸੁੱਟੇ ਸਨ।

 

ਇੰਗਲੈਂਡ - ਉੱਤਰੀ ਇੰਗਲੈਂਡ ਵਿੱਚ ਇੱਕ ਸਮਾਗਮ ਦੌਰਾਨ ਰਾਜਾ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਤੇ ਰਾਣੀ ਪਤਨੀ ਕੈਮਿਲਾ 'ਤੇ ਅੰਡੇ ਸੁੱਟਣ ਤੋਂ ਬਾਅਦ ਬੁੱਧਵਾਰ ਨੂੰ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿੱਚ ਦਿਖਾਈ ਦਿੱਤਾ ਕਿ ਬ੍ਰਿਟਿਸ਼ ਮਹਾਰਾਜੇ ਅਤੇ ਉਸ ਦੀ ਪਤਨੀ ਪਿੱਛੋਂ ਉੱਡਦੇ ਹੋਏ ਅਤੇ ਤੇ ਜ਼ਮੀਨ 'ਤੇ ਡਿੱਗ ਗਏ। ਹਾਲਾਂਕਿ ਉਨ੍ਹਾਂ ਦੋਵਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅਤੇ ਉਹ ਜਿਸ ਕੰਮ ਆਏ ਸੀ ਉਸ 'ਚ ਲੱਗੇ ਰਹੇ। 

ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀ ਨੂੰ ਫ਼ੜਨ ਲਈ ਪੁਲਿਸ ਅਧਿਕਾਰੀ ਭੱਜ ਕੇ ਗਏ। ਭੀੜ ਵਿੱਚ ਕਿਸੇ ਹੋਰ ਨੇ "ਰਾਜੇ ਨੂੰ ਰੱਬ ਬਚਾਵੇ" ਦੇ ਨਾਅਰੇ ਵੀ ਲਗਾਏ।ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਸਤੰਬਰ 'ਚ ਗੱਦੀ 'ਤੇ ਬੈਠੇ ਚਾਰਲਸ ਦੋ ਦਿਨਾਂ ਦੇ ਉੱਤਰੀ ਇੰਗਲੈਂਡ ਦੌਰੇ 'ਤੇ ਹਨ।

ਇਸ ਤੋਂ ਪਹਿਲਾਂ, 2022 'ਚ ਹੀ ਕੇਂਦਰੀ ਇੰਗਲੈਂਡ ਦੇ ਨੌਟਿੰਘਮ ਵਿਖੇ ਮਹਾਰਾਣੀ ਐਲਿਜ਼ਾਬੈਥ ਦੀ ਸ਼ਾਹੀ ਕਾਰ 'ਤੇ ਵੀ ਅੰਡੇ ਸੁੱਟੇ ਗਏ ਸੀ, ਅਤੇ 1995 'ਚ ਬ੍ਰਿਟਿਸ਼ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕੇਂਦਰੀ ਡਬਲਿਨ ਵਿਖੇ ਚਾਰਲਸ 'ਤੇ ਅੰਡੇ ਸੁੱਟੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement