ਹੁਣ ਸਿਰਫ਼ 6 ਮਹੀਨਿਆਂ 'ਚ ਕਰੋ ਵਿਦੇਸ਼ ਜਾਣ ਦਾ ਸੁਪਨਾ ਪੂਰਾ 
Published : Oct 11, 2021, 4:26 pm IST
Updated : Oct 11, 2021, 4:28 pm IST
SHARE ARTICLE
 Now in just 6 months, fulfill your dream of going abroad
Now in just 6 months, fulfill your dream of going abroad

ਅਧਿਆਪਕ, ਨਰਸ, ਸਿੰਗਰ, ਡਾਕਟਰ ਜਾਂ ਹੋਰ ਕਿਸੇ ਵੀ ਖੇਤਰ 'ਚ ਕੰਮ ਕਰਦੇ ਲੋਕ ਲੈ ਸਕਦੇ ਨੇ ਕੈਨੇਡਾ ਦੀ ਪੀ.ਆਰ, ਜਲਦ ਕਰੋ ਸੰਪਰਕ ( 7657879210) ) 

 

ਵੈਨਕੂਵਰ : ਅੱਜ ਕੱਲ੍ਹ ਹਰ ਕੋਈ ਵਿਦੇਸ਼ ਜਾਣ ਲਈ ਅਪਣੀ ਜੀਅ-ਜਾਨ ਲਗਾ ਰਿਹਾ ਹੈ, ਦਿਨੋ ਦਿਨ ਲੋਕਾਂ ਵਿਚ ਵਿਦੇਸ਼ ਜਾਣ ਦੀ ਦਿਲਚਸਪੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਹਰ ਕੋਈ ਵਿਦੇਸ਼ ਜਾ ਕੇ ਅਪਣਾ ਭਵਿੱਖ ਸਵਾਰਨਾ ਚਾਹੁੰਦਾ ਹੈ ਤੇ ਕਈ ਅਪਣੇ ਪੂਰੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦਾ ਹੈ ਪਰ ਕਈਆਂ ਨੂੰ ਬਾਹਰ ਜਾਣ ਦੇ ਪ੍ਰੋਸੈਸ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ ਜਿਸ ਕਰ ਕੇ ਉਹ ਨਿਰਾਸ਼ ਹੋ ਜਾਂਦੇ ਹਨ। ਕਈ ਵਾਰ ਤਾਂ ਗਲਤ ਏਜੰਟ ਕੋਲ ਜਾ ਕੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ

CanadaCanada

ਜਿਸ ਤੋਂ ਬਾਅਦ ਉਹਨਾਂ ਕੋਲ ਪਛਤਾਵੇ ਤੋਂ ਬਿਨ੍ਹਾਂ ਕੁੱਝ ਨਹੀਂ ਹੁੰਦਾ।  ਬਾਹਰ ਜਾਣ ਨੂੰ ਲੈ ਕੇ ਵਿਦਿਆਰਥੀਆਂ ਨੂੰ ਆਪਣੇ ਸਵਾਲਾਂ ਦੇ ਜਵਾਬ ਲਈ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਕਰੀਅਰ ਕੌਂਸਲਿੰਗ ਦੀ ਜ਼ਰੂਰਤ ਹੁੰਦੀ ਹੈ ਤੇ ਜੇ ਤੁਸੀਂ ਵੀ ਜਲਦ ਤੋਂ ਜਲਦ ਬਾਹਰ ਜਾਣਾ ਚਾਹੁੰਦੇ ਹੋ ਤਾਂ ਇਸ ਨੰਬਰ 7657879210 'ਤੇ ਸੰਪਰਕ ਕਰ ਕੇ ਸਿਰਫ਼ 6 ਮਹੀਨਿਆਂ ਵਿਚ ਵਿਦੇਸ਼ ਜਾ ਸਕਦੇ ਹੋ। 

Permanent residencyPermanent residency

ਕੈਨੇਡਾ ਜਾਣ ਲਈ ਕੁੱਝ ਜ਼ਰੂਰੀ ਗੱਲਾਂ 
ਜੋ ਲੋਕ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹਨ ਤੇ ਜੇ ਉਹਨਾਂ ਦੇ ਆਈਲੈਟਸ ਵਿਚੋਂ ਸਿਰਫ਼ 4 ਹੀ ਬੈਂਡ ਸਕੋਰ ਹਨ ਉਹ ਵੀ ਇਸ ਲਈ ਅਪਲਾਈ ਕਰ ਸਕਦੇ ਹਨ ਤੇ ਇਸ ਦੇ ਲਈ ਕੋਈ ਵੀ ਉਮਰ ਸੀਮਾ ਨਹੀਂ ਹੋਵੇਗੀ ਇਸ ਦਾ ਪੂਰਾ ਪ੍ਰੋਸੈਸ ਸਿਰਫ਼ 6 ਮਹੀਨਿਆਂ ਦਾ ਹੈ। ਕਿਸੇ ਵੀ ਖੇਤਰ ਵਿਚ ਕੰਮ ਕਰਦੇ ਲੋਕ ਵੀ ਵਿਦੇਸ਼ ਜਾ ਸਕਦੇ ਹਨ ਤੇ ਇਸ ਸਬੰਧੀ ਜੇ ਕੋਈ ਵੀ ਸਵਾਲ ਤੁਹਾਡੇ ਮਨ ਵਿਚ ਹੈ ਤਾਂ ਤੁਸੀਂ ਇਸ ਨੰਬਰ 7657879210 'ਤੇ ਸੰਪਰਕ ਕਰ ਸਕਦੇ ਹੋ।

Canada PR Visa Canada PR Visa

ਜਿਵੇਂ ਜੇ ਕੋਈ ਟਰੱਕ ਡਰਾਈਵਰ ਹੈ ਜਾਂ ਬਿਲਡਰ, ਸੁਨਿਆਰ, ਸਿੰਗਰ,  ਅਧਿਆਪਕ, ਨਰਸ, ਡਾਕਟਰ ਕੋਈ ਵੀ ਹੋਵੇ ਉਹ ਵਿਦੇਸ਼ ਜਾਣ ਲਈ ਅਪਲਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇ ਕੋਈ ਅਪਣੇ ਪਰਿਵਾਰ ਜਾਂ ਦੋਸਤਾਂ ਸਮੇਤ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹ ਵੀ ਬਿਨ੍ਹਾਂ ਦੇਰੀ ਕੀਤੇ ਅਪਲਾਈ ਕਰ ਸਕਦਾ ਹੈ। ਤੁਸੀਂ ਸਿਰਫ਼ 6 ਮਹੀਨਿਆਂ ਵਿਚ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਤੇ ਜੇ ਤੁਹਾਡੇ ਮਨ ਵਿਚ ਵੀ ਕੋਈ ਸਵਾਲ ਹੈ ਤਾਂ ਤੁਸੀਂ ਇਸ ਨੰਬਰ 7657879210 'ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement