ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵਲੋਂ ਧੰਨ ਮਾਤਾ ਗੁਜਰੀ ਚੈਰੀਟੇਬਲ ਟ੍ਰਸਟ....
Published : Aug 13, 2020, 11:12 am IST
Updated : Aug 13, 2020, 11:13 am IST
SHARE ARTICLE
File photo
File photo

ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵਲੋਂ ਧੰਨ ਮਾਤਾ ਗੁਜਰੀ ਚੈਰੀਟੇਬਲ ਟ੍ਰਸਟ

ਔਕਲੈਂਡ, 12 ਅਗੱਸਤ (ਹਰਜਿੰਦਰ ਸਿੰਘ ਬਸਿਆਲਾ) : ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵਲੋਂ ਧੰਨ ਮਾਤਾ ਗੁਜਰੀ ਚੈਰੀਟੇਬਲ ਟ੍ਰਸਟ ਜਗਰਾਉਂ ਨੂੰ ਡਾਇਲਸਿਸ ਮਸ਼ੀਨ ਭੇਟ ਕੀਤੀ ਗਈ। ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ  ਪ੍ਰਧਾਨ, ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ, ਸ. ਜਗਜੀਤ ਸਿੰਘ ਸਿੱਧੂ ਸਕੱਤਰ, ਸ. ਗੁਰਪ੍ਰੀਤ ਸਿੰਘ ਗੈਰੀ ਬਰਾੜ ਉਪ ਸਕੱਤਰ, ਕਮਲ ਤੱਖਰ ਖਜ਼ਾਨਚੀ, ਗਗਨ ਧਾਲੀਵਾਲ ਉਪ ਖਜ਼ਾਨਚੀ, ਗੁਰਭੇਜ ਸਿੰਘ ਬਘੇਲਾ ਅਤੇ ਹਰਬੰਸ ਸਿੰਘ ਸੰਘਾ ਖੇਡ ਸਕੱਤਰ, ਪਰਮਿੰਦਰ ਸਿੰਘ ਭੁੱਲਰ ਸਭਿਆਚਾਰਕ ਸਕੱਤਰ, ਸੁਖਪ੍ਰੀਤ ਸਿੰਘ ਗੱਗੂ ਉਪ ਸਭਿਆਚਾਰਕ ਸਕੱਤਰ, ਅਤੇ ਔਡੀਟਰ ਅਮਨ ਬਰਾੜ,

File PhotoFile Photo

ਮੈਂਬਰਾਂ ਵਿਚੋਂ ਜਗਦੇਵ ਸਿੰਘ ਜੱਗੀ, ਪਰਮਿੰਦਰ ਤੱਖਰ, ਝਿਰਮਿਲ ਸਿੰਘ, ਪ੍ਰੀਤਮ ਸਿੰਘ ਪੀਤੂ, ਜਸਦੀਪ ਸਿੰਘ ਬਰਾੜ ਦੀਪਾ, ਗਗਨਦੀਪ ਸਿੰਘ, ਸੁੱਖਪਾਲ ਕੁੱਕੂ ਮਾਨ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਗੁਰਭੇਜ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਰਾੜ, ਗੁਰਜੀਤ ਸਿੰਘ ਗਿੱਲ, ਪਲਵਿੰਦਰ ਸਿੰਘ ਪਾਲ ਰਣੀਆ, ਅਮਨਦੀਪ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਰਾਮੂਵਾਲੀਆ, ਹਰਿੰਦਰਪਾਲ ਧਾਲੀਵਾਲ, ਹਰਜਿੰਦਰ ਪਾਲ ਸਿੰਘ ਔਲਖ, ਹਰਪ੍ਰੀਤ ਸਿੰਘ ਗਿੱਲ ਰਾਇਸਰ, ਪਿ੍ਰਤਪਾਲ ਸਿੰਘ ਗਰੇਵਾਲ, ਜਗਜੀਤ ਸਿੰਘ ਪੰਨੂ ਅਤੇ ਜਸਪ੍ਰੀਤ ਸਿੰਘ ਮਾਣਕ ਨੇ ਇਸ ਸੇਵਾ ਨੂੰ ਪ੍ਰਵਾਨ ਕਰਨ ਲਈ ਟ੍ਰਸਟ ਦਾ ਧੰਨਵਾਦ ਕੀਤਾ ਹੈ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement