Canada News: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ’ਚ ਦੋ ਭਾਰਤੀ ਮੂਲ ਦੀਆਂ ਮੰਤਰੀ ਵੀ ਸ਼ਾਮਲ
Published : Mar 16, 2025, 10:44 am IST
Updated : Mar 16, 2025, 10:44 am IST
SHARE ARTICLE
Two Indian-origin ministers included in Canadian Prime Minister Mark Carney's cabinet
Two Indian-origin ministers included in Canadian Prime Minister Mark Carney's cabinet

ਅਨੀਤਾ ਆਨੰਦ (58) ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਵਜੋਂ ਸੇਵਾ ਨਿਭਾਉਣਗੇ

 

Canada News: ਭਾਰਤੀ-ਕੈਨੇਡੀਅਨ ਅਨੀਤਾ ਆਨੰਦ ਅਤੇ ਦਿੱਲੀ ’ਚ ਜਨਮੀ ਕਮਲ ਖੇੜਾ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ’ਚ ਨਿਯੁਕਤ ਕੀਤਾ ਗਿਆ ਹੈ। ਆਨੰਦ (58) ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਵਜੋਂ ਸੇਵਾ ਨਿਭਾਉਣਗੇ, ਜਦਕਿ ਖੇੜਾ (36) ਸਿਹਤ ਮੰਤਰੀ ਦੀ ਭੂਮਿਕਾ ਨਿਭਾਉਣਗੇ।

ਕੈਨੇਡੀਅਨ ਸੰਸਦ ਲਈ ਚੁਣੀ ਗਈ ਸੱਭ ਤੋਂ ਘੱਟ ਉਮਰ ਦੀ ਔਰਤਾਂ ’ਚੋਂ ਇਕ, ਖੇੜਾ ਕੋਲ ਇਕ ਰਜਿਸਟਰਡ ਨਰਸ ਅਤੇ ਕਮਿਊਨਿਟੀ ਵਾਲੰਟੀਅਰ ਵਜੋਂ ਤਜਰਬੇ ਪ੍ਰਾਪਤ ਹੈ। ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸੱਭ ਤੋਂ ਅੱਗੇ ਰਹੇ ਆਨੰਦ ਇਸ ਤੋਂ ਪਹਿਲਾਂ ਖਜ਼ਾਨਾ ਬੋਰਡ ਦੇ ਪ੍ਰਧਾਨ, ਕੌਮੀ ਰੱਖਿਆ ਮੰਤਰੀ ਅਤੇ ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਰਹਿ ਚੁਕੇ ਹਨ।    

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement