
ਬਗ਼ੈਰ IELTS ਵਿਦੇਸ਼ 'ਚ ਕੰਮ ਕਰਨ ਦੇ ਚਾਹਵਾਨ 9779775976 ’ਤੇ ਸੰਪਰਕ ਕਰਨ
ਉਨਟਾਰੀਓ : ਪਰਿਵਾਰ ਸਮੇਤ ਕੈਨੇਡਾ ਦੀ PR ਲੈਣ ਦੇ ਚਾਹਵਾਨ ਆਪਣਾ ਸੁਪਨਾ ਬਹੁਤ ਹੀ ਆਸਾਨ ਅਤੇ ਛੋਟੀ ਪ੍ਰਕਿਰਿਆ 'ਚ ਪੂਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਜੋ ਕੈਨੇਡਾ ਵਿਚ ਕੰਮ ਕਰਨਾ ਚਾਹੁੰਦੇ ਹਨ ਪਰ IELTS ਨਹੀਂ ਕੀਤੀ, ਉਨ੍ਹਾਂ ਲਈ ਵੀ ਸੁਨਹਿਰੀ ਮੌਕਾ ਹੈ। ਕੈਨੇਡਾ ਦਾ ਵਰਕ ਵੀਜ਼ਾ ਹਾਸਲ ਕਰਨ ਦੀ ਇਹ ਪ੍ਰਕਿਰਿਆ ਬਹੁਤ ਹੀ ਛੋਟੀ ਅਤੇ ਸੁਖਾਲੀ ਹੈ। ਜੇਕਰ ਤੁਸੀਂ ਕਿਸੇ ਵਧੀਆ ਮੌਕੇ ਦੀ ਉਡੀਕ ਵਿਚ ਹੋ ਤਾਂ ਤੁਹਾਡੀ ਉਡੀਕ ਖਤਮ ਹੋ ਚੁੱਕੀ ਹੈ। ਇਸ ਲਈ ਬਿਨਾਂ ਦੇਰ ਕੀਤੇ 9779775976 ’ਤੇ ਸੰਪਰਕ ਕਰੋ।
ਕੈਨੇਡਾ ਵਿਚ ਕੰਮ ਕਰਨ ਦੇ ਚਾਹਵਾਨਾਂ ਲਈ ਚੰਗਾ ਮੌਕਾ ਹੈ ਕਿਉਂਕਿ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ (LMIA) ਵਲੋਂ ਨੌਕਰੀ ਦਿਤੀ ਜਾਵੇਗੀ ਜਿਸ ਵਿਚ ਤੁਸੀਂ ਫ਼ੂਡ ਪੈਕਰ, ਬੁੱਕ ਕੀਪਰ, ਸੁਪਰਵਾਈਜ਼ਰ, ਟਰੱਕ ਡਰਾਈਵਰ ਅਤੇ ਸਿਕਿਉਰਿਟੀ ਗਾਰਡ ਵਜੋਂ ਕੰਮ ਕਰ ਸਕਦੇ ਹੋ। ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ (LMIA) ਉਹਨਾਂ ਮਹੱਤਵਪੂਰਨ ਦਸਤਾਵੇਜ਼ਾਂ ਵਿਚੋਂ ਇਕ ਹੈ, ਜਿਨ੍ਹਾਂ ਦੀ ਮੰਗ ਕੈਨੇਡੀਅਨ ਰੁਜ਼ਗਾਰਦਾਤਾ ਆਪਣੀ ਕੰਪਨੀ ਵਿਚ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨਿਯੁਕਤ ਕਰਨ ਲਈ ਕਰਦਾ ਹੈ। ਇਸ ਲਈ ਇਕ ਸਕਾਰਾਤਮਕ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ ਨੂੰ ਇਕ ਪੁਸ਼ਟੀ ਪੱਤਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਮੌਕਾ ਤੁਹਾਨੂੰ ਬਗ਼ੈਰ ਆਇਲਸ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਪਰਿਵਾਰ ਸਮੇਤ ਕੈਨੇਡਾ ਵਿਚ ਵੱਸਣ ਦਾ ਬਿਹਤਰੀਨ ਮੌਕਾ ਹੈ ਅਤੇ ਇਹ ਪ੍ਰਕਿਰਿਆ ਵੀ ਬਹੁਤ ਘੱਟ ਸਮੇਂ ਵਿਚ ਪੂਰੀ ਹੋਵੇਗੀ। ਇਸ ਲਈ ਤੁਹਾਡੇ ਕੋਲ ਘੱਟ ਤੋਂ ਘੱਟ ਇੱਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਪ੍ਰਕਿਰਿਆ ਵਿਚ ਸਾਰੇ ਪੇਸ਼ੇ ਸਵੀਕਾਰ ਕੀਤੇ ਗਏ ਹਨ ਅਤੇ ਕੋਈ ਵੀ ਡਿਪਲੋਮਾ ਜਾਂ ਡਿਗਰੀ ਵਾਲਾ ਉਮੀਦਵਾਰ ਅਪਲਾਈ ਕਰ ਸਕਦਾ ਹੈ। ਇਹ ਪ੍ਰਕਿਰਿਆ ਮਹਿਜ਼ 7-8 ਮਹੀਨੇ ਵਿਚ ਪੂਰੀ ਹੋ ਜਾਵੇਗੀ
ਜੇਕਰ ਤੁਸੀਂ ਵੀ ਕੈਨੇਡਾ ਵਿਚ ਪੱਕੇ ਹੋਣ ਜਾਂ ਕੰਮ ਕਰਨ ਲਈ ਸੰਘਰਸ਼ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਵਧੇਰੇ ਜਾਣਕਾਰੀ ਲਈ 9779775976 ’ਤੇ ਸੰਪਰਕ ਕਰੋ।