ਜਪਾਨ ‘ਚ 7.2 ਤੀਬਰਤਾ ਨਾਲ ਆਇਆ ਭੁਚਾਲ, ਸੁਨਾਮੀ ਦੀ ਦਿੱਤੀ ਚਿਤਾਵਨੀ
Published : Mar 20, 2021, 3:58 pm IST
Updated : Mar 20, 2021, 3:58 pm IST
SHARE ARTICLE
Japan
Japan

ਜਪਾਨ ਵਿਚ ਸ਼ਨੀਵਾਰ ਨੂੰ ਭੁਚਾਲ ਦਾ ਤੇਜ ਝਟਕਾ ਆਇਆ ਹੈ...

ਟੋਕੀਓ: ਜਪਾਨ ਵਿਚ ਸ਼ਨੀਵਾਰ ਨੂੰ ਭੁਚਾਲ ਦਾ ਤੇਜ ਝਟਕਾ ਆਇਆ ਹੈ। ਇਸਦੀ ਤਿਬਰਤਾ ਰਿਐਕਟ ਪੈਮਾਨੇ ਉਤੇ 7.2 ਮਾਪੀ ਗਈ ਹੈ। ਜਪਾਨ ਦੇ ਉਤਰ ਪੂਰਬੀ ਤੱਟੀ ਇਲਾਕੇ ਵਿਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਹਾਲ ਹੀ ਚ 11 ਮਾਰਚ ਨੂੰ ਜਪਾਨ ਵਿਚ ਆਏ ਭਿਆਨਕ ਭੂਚਾਲ ਅਤੇ ਸੁਨਾਮੀ ਦਾ ਇਕ ਦਹਾਕੇ ਬੀਤਾ ਦਿੱਤਾ ਹੈ। ਉਸ ਸਮੇਂ 18 ਹਜਾਰ ਲੋਕਾਂ ਦੀ ਮੌਤ ਹੋ ਗਈ ਸੀ।

Earthquake In Chandigarh, Punjab And HaryanaEarthquake In Japan

ਦੱਸ ਦਈਏ ਕਿ ਜਪਾਨ ਦੁਨੀਆ ਦੇ ਉਨ੍ਹਾਂ ਇਲਾਕਿਆਂ ਵਿਚੋਂ ਇਕ ਹੈ, ਜਿੱਥੇ ਭੁਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ। ਦਰਅਸਲ, ਧਰਤੀ ਦੀ ਟੈਕਟੋਨਿਕ ਪਲੇਟਸ ਦੀ ਸਰਹੱਦ ਬਣਾਉਣ ਵਾਲੀ ਰਿੰਗ ਆਫ ਅਫੇਅਰ ਉਤੇ ਸਥਿਤ ਇਹ ਦੇਸ਼ ਭੂਚਾਲ ਦੇ ਲਈ ਬਹੁਤ ਹੀ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement