ਨਿਊਜ਼ੀਲੈਂਡ ਤੋਂ ਆਸਟਰੇਲੀਆ ਪੱਕੇ ਜਾ ਵਸੇ ਜਤਿੰਦਰ ਸਿੰਘ ਬਣੇ ‘ਮੈਰਿਜ ਸੈਲੀਬ੍ਰੰਟ’

By : KOMALJEET

Published : Mar 20, 2023, 7:42 am IST
Updated : Mar 20, 2023, 7:42 am IST
SHARE ARTICLE
Jatinder Singh
Jatinder Singh

ਪਟਿਆਲਾ ਦੇ ਜਤਿੰਦਰ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਆਸਟਰੇਲੀਆ ਵਸਦੇ  ਜਤਿੰਦਰ ਸਿੰਘ ਜੋ ਪਟਿਆਲਾ ਤੋਂ 2008 ਵਿਚ ਨਿਊਜ਼ੀਲੈਂਡ ਆਏ ਸਨ, ਨੇ ਇਥੇ ਵੀ ਕਈ ਤਰ੍ਹਾਂ ਦੇ ਰਿਕਾਰਡ ਬਣਾ ਕੇ ਭਾਰਤੀ ਭਾਈਚਾਰੇ ਦਾ ਨਾਂਅ ਚਮਕਾਇਆ ਸੀ। ਉਨ੍ਹਾਂ ਹੁਣ ਆਸਟਰੇਲੀਆ ਵਿਚ ਵੀ ਅਪਣਾ ਇਹ ਸਫ਼ਰ ਜਾਰੀ ਰਖਿਆ ਹੋਇਆ ਹੈ। ਉਹ 2019 ਵਿਚ ਮੈਲਬੌਰਨ ਆਸਟਰੇਲੀਆ ਚਲੇ ਗਏ ਸਨ। ਆਸਟਰੇਲੀਅਨ ਸਰਕਾਰ ਦੇ ਮੈਰਿਜ ਲਾਅ ਅਤੇ ਸੈਲੀਬ੍ਰੰਟਸ ਸੈਕਸ਼ਨ ਨੇ ਉਨ੍ਹਾਂ ਦੀ ‘ਕਾਮਨਵੈਲਥ ਮੈਰਿਜ਼ ਸੈਲੀਬ੍ਰੰਟ ਰਜਿਟਰੇਸ਼ਨ’ ਕਰਦਿਆਂ ਖ਼ੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਦੀ ਇਹ ਨਿਯੁਕਤੀ 10 ਮਾਰਚ 2023 ਤੋਂ ਸ਼ੁਰੂ ਹੋਈ ਹੈ ਤੇ ਉਨ੍ਹਾਂ ਨੂੰ ਰਜਿਸਟਰੇਸ਼ਨ ਨੰਬਰ ਅਲਾਟ ਕਰ ਦਿਤਾ ਗਿਆ ਹੈ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement