ਮਾਲੀ ਦੇ ਬਾਜ਼ਾਰ 'ਚ 12 ਨਾਗਰਿਕਾਂ ਦੀ ਮੌਤ
Published : May 21, 2018, 12:39 pm IST
Updated : May 22, 2018, 6:16 pm IST
SHARE ARTICLE
Mali market attack
Mali market attack

ਉਤਰੀ ਮਾਲੀ ਵਿਖੇ ਹੋਏ ਹਮਲੇ 'ਚ ਘੱਟੋ-ਘੱਟ 12 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਹਮਲਾ ਬਰਕਾਨਿਉ ਸਰਹੱਦ ਦੇ ਨੇੜਲੇ ਸ਼ਹਿਰ 'ਚ ਹੋਇਆ। ਇਸ ਹਮਲੇ 'ਚ ਇਕ ਫ਼ੌਜੀ...

ਵਾਮਕੋ : ਉਤਰੀ ਮਾਲੀ ਵਿਖੇ ਹੋਏ ਹਮਲੇ 'ਚ ਘੱਟੋ-ਘੱਟ 12 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਹਮਲਾ ਬਰਕਾਨਿਉ ਸਰਹੱਦ ਦੇ ਨੇੜਲੇ ਸ਼ਹਿਰ 'ਚ ਹੋਇਆ।

12 civilians killed in Mali 12 civilians killed in Mali

ਇਸ ਹਮਲੇ 'ਚ ਇਕ ਫ਼ੌਜੀ ਵੀ ਜ਼ਖ਼ਮੀ ਦਸਿਆ ਜਾ ਰਿਹਾ ਹੈ। ਦਸਣਯੋਗ ਹੈ ਕਿ ਇਥੇ ਸੰਯੁਕਤ ਸ਼ਾਤੀ ਫ਼ੌਜਾਂ ਠਹਿਰੀਆਂ ਹੋਈਆਂ ਹਨ ਤੇ ਫ਼ੌਜਾਂ ਦੇ ਇਕ ਬੁਲਾਰੇ ਨੇ ਦਸਿਆ ਕਿ ਇਹ ਹਮਲਾ ਇਕ ਬੰਦੂਕਧਾਰੀ ਨੇ ਇਕ ਫ਼ੌਜੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਜਿਸ ਕਾਰਨ ਬਾਜ਼ਾਰ ਵਿਚ ਫਿਰਦੇ 12 ਵਿਅਕਤੀ ਮਾਰੇ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement