ਟੈਕਸਸ ਤੋਂ ਬਾਅਦ ਸਾਊਦੀ ਅਰਬ ਦੇ ਰੇਗਿਸਤਾਨ ਵਿੱਚ ਭਾਰੀ ਬਰਫਬਾਰੀ, ਊਠਾਂ 'ਤੇ ਪਈ ਬਰਫ
Published : Feb 22, 2021, 11:54 am IST
Updated : Feb 22, 2021, 12:22 pm IST
SHARE ARTICLE
snow on camels
snow on camels

 50 ਸਾਲਾਂ ਦਾ ਟੁੱਟਿਆਂ ਰਿਕਾਰਡ

ਸਾਊਦੀ ਅਰਬ ਤੋਂ ਭਾਰੀ ਬਰਫਬਾਰੀ ਹੋਣ ਦੀ ਖ਼ਬਰ ਮਿਲੀ ਹੈ, ਖਬਰ ਦੇ ਮਿਲਣ ਨਾਲ ਹਰ ਕੋਈ  ਹੈਰਾਨ ਹੈ। ਲੋਕ ਸੋਚਣ ਲਈ ਮਜਬੂਰ ਹਨ ਕਿ ਰੇਗਿਸਤਾਨ ਅਤੇ ਗਰਮ ਰਾਜ ਵਿੱਚ ਇਹ ਕਿਵੇਂ ਸੰਭਵ ਹੈ ਪਰ ਹੁਣ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਹਾਲ ਹੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਸਾਊਦੀ ਵਿੱਚ ਬਰਫਬਾਰੀ ਹੋ ਰਹੀ ਹੈ।

snow on camelssnow on camels

ਸਾਊਦੀ ਅਰਬ ਵਿੱਚ ਬਰਫਬਾਰੀ ਤੋਂ ਹਰ ਕੋਈ ਹੈਰਾਨ 
ਦਰਅਸਲ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਤੋਂ ਸਾਊਦੀ ਅਰਬ ਵਿਚ ਬਰਫਬਾਰੀ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬਰਫਬਾਰੀ ਇਥੇ ਇੰਨੀ ਗੰਭੀਰ ਹੈ ਕਿ ਰੇਗਿਸਤਾਨ ਦੀ ਰੇਤ ਦੇ ਨਾਲ-ਨਾਲ ਊਠਾਂ ਦੇ ਉੱਪਰ ਇਕ ਬਰਫ ਦੀ ਚਿੱਟੀ ਚਾਦਰ ਸਾਫ਼ ਦਿਖਾਈ ਦੇ ਸਕਦੀ ਹੈ।

snow on camelssnow on camels

 50 ਸਾਲਾਂ ਦਾ ਟੁੱਟਿਆਂ ਰਿਕਾਰਡ 
ਦੱਸਿਆ ਜਾ ਰਿਹਾ ਹੈ ਕਿ ਇਹ ਦ੍ਰਿਸ਼ ਲਗਭਗ 50 ਸਾਲਾਂ ਬਾਅਦ ਫਿਰ ਵੇਖਿਆ ਗਿਆ ਹੈ। ਹਾਲਾਂਕਿ ਇੱਥੇ ਪਹਿਲਾਂ ਬਰਫਬਾਰੀ ਹੋਈ ਹੈ, ਪਰ ਇੰਨੇ ਵੱਡੇ ਪੈਮਾਨੇ 'ਤੇ ਨਹੀਂ। ਸਾਊਦੀ ਅਰਬ ਵਿੱਚ ਬਰਫਬਾਰੀ ਸਾਰੇ ਖਾੜੀ ਦੇਸ਼ਾਂ ਲਈ ਇੱਕ ਦੁਰਲੱਭ ਘਟਨਾ ਦੱਸੀ ਜਾ ਰਹੀ ਹੈ। 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement