ਆਸਟਰੇਲੀਆ ਦੀਆਂ ਸੂਬਾ ਸਰਕਾਰਾਂ ਨੇ ਬੰਦ ਕੀਤੀਆਂ ਅਪਣੇ ਰਾਜਾਂ ਦੀਆਂ ਸਰਹੱਦਾਂ
Published : Mar 23, 2020, 8:19 am IST
Updated : Mar 23, 2020, 8:24 am IST
SHARE ARTICLE
file photo
file photo

ਕੋਰੋਨਾ ਵਾਇਰਸ ਮਹਾਂਮਾਰੀ ਦੇ ਤੇਜੀ ਨਾਲ ਵੱਧ ਦੇ ਫੈਲਾਅ ਨੂੰ ਰੋਕਣ ਲਈ ਮਹਾਂਦੀਪ ਆਸਟਰੇਲੀਆ ਦੀਆਂ ਸੂਬਾ ਸਰਕਾਰਾਂ ...

 ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਤੇਜੀ ਨਾਲ ਵੱਧ ਦੇ ਫੈਲਾਅ ਨੂੰ ਰੋਕਣ ਲਈ ਮਹਾਂਦੀਪ ਆਸਟਰੇਲੀਆ ਦੀਆਂ ਸੂਬਾ ਸਰਕਾਰਾਂ ਨੇ ਮੰਗਲਵਾਰ ਤੋਂ ਰਾਜਾਂ ਦੀਆਂ ਸਰਹੱਦਾਂ ਬੰਦ ਕਰ ਦਿਤੀਆਂ ਹਨ।

photophoto

ਦੱਖਣੀ ਆਸਟਰੇਲੀਆ, ਪੱਛਮੀ ਆਸਟਰੇਲੀਆ ਅਤੇ ਨਾਰਥ ਟਰੈਟਰੀ, ਨਿਊ ਸਾਊਥ ਵੇਲਜ਼, ਵਿਕਟੋਰੀਆਂ ਤੇ ਮੁਲਕ ਦੀ ਰਾਜਧਾਨੀ ਕੈਨਬਰਾਂ ਆਦਿ ਦੀਆਂ ਸਰਹੱਦਾਂ 'ਤੇ ਕੋਰੋਨਾ ਵਾਇਰਸ ਦੇ ਫੈਲਾਅ ਦੇ ਰੋਕਥਾਮ ਲਈ ਨਿਰਧਾਰਤ ਕੀਤੇ ਨਿਯਮਾਂ ਤਹਿਤ “ਭਾਵ ਕਿ ਜੋ ਵੀ ਮੁਸ਼ਾਫਰ ਅੰਤਰਰਾਜੀ ਜਾ ਵਿਦੇਸ਼ਾਂ ਤੋਂ ਸੂਬੇ ਵਿਚ ਦਾਖ਼ਲ ਹੋਵੇਗਾ

photophoto

ਉਸਨੂੰ 14 ਦਿਨਾਂ ਲਈ (ਸੈਲਫ ਆਈਸੋਲੇਸ਼ਨ)  ਸਵੈ-ਵੱਖਰਾ ਰਹਿਣ ਅਤੇ ਡਿਕਲੇਅਰੇਸ਼ਨ ਫ਼ਾਰਮ ਭਰਨਾਂ ਹੋਵੇਗਾ । ਸੂਬਾ ਤਸਮਾਨੀਆ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਯਾਤਰਾ 'ਤੇ ਪਾਬੰਦੀਆਂ ਲਗਾਈਆਂ ਹਨ। ਸੂਬਿਆਂ ਵਿਚ ਗ਼ੈਰ ਜ਼ਰੂਰੀ ਸੇਵਾਵਾਂ ਅਤੇ ਕਾਰੋਬਾਰ ਬੰਦ ਰੱਖਣਾ ਸ਼ਾਮਲ ਹਨ ਪਰ ਸੁਪਰਮਾਰਕੀਟਾਂ, ਪੈਟਰੋਲ ਸਟੇਸ਼ਨਾਂ, ਭੋਜਨ ਸਥਾਨ ਅਤੇ ਫਾਰਮੇਸੀਆਂ ਸਮੇਤ ਕਾਰੋਬਾਰ ਖੁੱਲ੍ਹੇ ਰਹਿਣਗੇ।

photophoto

ਇਸ ਤੋਂ ਇਲਾਵਾਂ ਸੂਬਿਆਂ ਵਿਚ ਬਹੁ-ਸੱਭਿਆਚਾਰ , ਜਨਤਕ ਇਕੱਠ ਪਾਰਟੀਆਂ ਅਤੇ ਗੈਰ ਕਲਚਰਲ ਪ੍ਰੋਗਰਾਮਾਂ ਧਾਰਮਿਕ ਇਕੱਠਾਂ ਆਦਿ 'ਤੇ 500 ਵੱਧ ਲੋਕਾਂ ਦਾ ਸਮੂਹ ਇਕੱਠ 'ਤੇ ਸਖ਼ਤ ਪਬੰਦੀ ਹੋਣ ਕਾਰਨ ਆਸਟ੍ਰੇਲਿਆ ਵਿਚ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਰੱਦ ਹਨ । ਬਜਾਰਾਂ ਵਿਚ ਪੱਬ ,ਆਰ ਐਸ ਐਲ ਕਲੱਬ ਤੇ ਸਮੁੰਦਰੀ ਬੀਚ ਆਦਿ ਬੰਦ ਦਿਤੇ ਹਨ।

photophoto

ਪ੍ਰਧਾਨ ਮੰਤਰੀ ਨੇ ਅੱਜ ਬਿਆਨ ਜਾਰੀ ਕਰ ਕੇ ਆਸਟਰੇਲੀਆਈ ਫੁੱਟਬਾਲ ਲੀਗ (ਏ.ਐਫ.ਐਲ) ਅਤੇ ਰਾਸ਼ਟਰੀ ਰਗਬੀ ਲੀਗ (ਐਨ.ਆਰ.ਐਲ) ਖੇਡ ਮੁਕਾਬਲਿਆਂ ਦਾ 2020 ਸੀਜ਼ਨ ਵੀ ਮੁਅੱਤਲ ਕਰ ਦਿਤਾ ਹੈ ਅਤੇ ਮਹਿਲਾ ਲੀਗ ਵੀ ਰੋਕ ਦਿਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement