ਪਹਿਲੀ ਵਾਰ ਸਾਊਦੀ ਅਰਬ ਦੀ ਮਹਿਲਾ ਪੁਲਾੜ ਵਿਚ ਪਹੁੰਚੀ
Published : May 23, 2023, 10:07 am IST
Updated : May 23, 2023, 10:07 am IST
SHARE ARTICLE
photo
photo

: 'ਸਪੇਸਐਕਸ' ਪ੍ਰਾਈਵੇਟ ਰਾਕੇਟ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ

 

ਸਾਊਦੀ ਅਰਬ : 'ਸਪੇਸਐਕਸ' ਪ੍ਰਾਈਵੇਟ ਰਾਕੇਟ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ। ਰਾਕੇਟ ਵਿਚ ਸਾਊਦੀ ਅਰਬ ਦੀ ਪੁਲਾੜ ਯਾਤਰੀ ਰੇਯਾਨਾ ਬਰਨਾਵੀ ਵੀ ਸਵਾਰ ਸੀ। ਉਹ ਦਹਾਕਿਆਂ ਬਾਅਦ ਪੁਲਾੜ ਵਿਚ ਜਾਣ ਵਾਲੀ ਪਹਿਲੀ ਸਾਊਦੀ ਅਰਬ ਦੀ ਪੁਲਾੜ ਯਾਤਰੀ ਹੈ।

ਇਸ ਤੋਂ ਪਹਿਲਾਂ ਸਾਲ 1985 ਵਿਚ ਸਾਊਦੀ ਕਰਾਊਨ ਪ੍ਰਿੰਸ ਸੁਲਤਾਨ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਵੀ ਅਮਰੀਕਾ ਦੇ ਪੁਲਾੜ ਮਿਸ਼ਨ ਨਾਲ ਪੁਲਾੜ ਵਿਚ ਗਏ ਸਨ ਅਤੇ ਇਸ ਤਰ੍ਹਾਂ ਉਹ ਪੁਲਾੜ ਵਿਚ ਜਾਣ ਵਾਲੇ ਪਹਿਲੇ ਅਰਬ ਮੁਸਲਮਾਨ ਬਣ ਗਏ ਸਨ।

ਦੱਸ ਦੇਈਏ ਕਿ ਜਿਵੇਂ-ਜਿਵੇਂ ਦੁਨੀਆ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਵਿਕਲਪਾਂ ਵੱਲ ਵਧ ਰਹੀ ਹੈ, ਦੁਨੀਆ ਵਿਚ ਤੇਲ ਦੀ ਮਹੱਤਤਾ ਘਟਦੀ ਜਾਵੇਗੀ। ਆਉਣ ਵਾਲੇ 15-20 ਸਾਲਾਂ ਵਿੱਚ ਤੇਲ ਆਪਣੀ ਚਮਕ ਗੁਆ ਸਕਦਾ ਹੈ। ਸਾਊਦੀ ਅਰਬ ਵੀ ਇਸ ਗੱਲ ਨੂੰ ਸਮਝ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਸਾਊਦੀ ਅਰਬ ਆਪਣੀ ਆਰਥਿਕਤਾ ਦੀ ਤੇਲ 'ਤੇ ਨਿਰਭਰਤਾ ਘਟਾਉਣ ਅਤੇ ਸੈਰ-ਸਪਾਟੇ ਆਦਿ 'ਤੇ ਨਿਰਭਰਤਾ ਨੂੰ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ 'ਚ ਸਾਊਦੀ ਅਰਬ 'ਚ ਹੋ ਰਹੇ ਬਦਲਾਅ ਨੂੰ ਵੀ ਇਸ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement