
ਸਿੱਖਸ ਫੋਰ ਜਸਟਿਸ ਵੱਲੋਂ ਮਨਜੀਤ ਜੀ.ਕੇ ਖਿਲਾਫ ਯੂ ਐ
ਸਿੱਖਸ ਫੋਰ ਜਸਟਿਸ ਵੱਲੋਂ ਮਨਜੀਤ ਜੀ.ਕੇ ਖਿਲਾਫ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਕੋਲ ਫਾਰਾ
Sikhs for Justice complained ਦੇ ਕਾਨੂੰਨ ਦੀ ਉਲੰਘਣਾ ਤਹਿਤ ਅਮਰੀਕਾ ਵਿਚ ਰਾਜਨੀਤਕ ਗਤੀਵਿਧੀਆਂ ਕਰਨ ਦੇ ਦੋਸ਼ ਤਹਿਤ ਸ਼ਿਕਾਇਤ ਦਰਜ
Sikhs for Justice complained5 ਪੇਂਜਾ ਦੀ ਫਾਰਾ ਤਹਿਤ ਸ਼ਿਕਾਇਤ ਅਸਿਸਟੈਂਟ ਅਟਾਰਨੀ ਜਨਰਲ ਫੋਰ ਨੈਸ਼ਨਲ ਸਿਕਿਉਰਿਟੀ ਨੂੰ ਮਨਜੀਤ ਜੀ.ਕੇ ਦੇ ਖ਼ਿਲਾਫ਼ ਸਬੂਤਾਂ ਸਮੇਤ ਭੇਜੀ ਗਈ ਹੈ।
Sikhs for Justice complained
ਇਹ ਯੂ ਐਸ ਡਿਪਾਰਟਮੈਂਟ ਦੇ ਅਖਤਿਆਰ ਿਵਚ ਹੈ ਿਕ ਉਹ ਿੲਸ ਸ਼ਿਕਾਇਤ ਤੇ ਮਨਜੀਤ ਜੀ.ਕੇ ਖ਼ਿਲਾਫ਼ ਕੋਈ ਕਾਰਵਾਈ ਕਰਦੇ ਹਨ ਜਾ ਨਹੀਂ।
Sikhs for Justice complained
ਫਾਰਾ ਕਾਨੂੰਨ ਦੀ ਉਲੰਘਣਾ ਕਰਨ ਦੀ ਸਜ਼ਾ ਤਹਿਤ $10,000 ਜੁਰਮਾਨਾ, 5 ਸਾਲ ਦੀ ਸਜਾ, ਅਤੇ ਅਮਰੀਕਾ ਵਿੱਚੋਂ ਡਿਪੋਰਟ ਕੀਤਾ ਜਾਂਦਾ ਹੈ।
Sikhs for Justice complained