
ਪਹਿਲਾਂ ਯੂਐਸ ਦੇ ਫੈਡਰਲ ਰਿਜ਼ਰਵ ਦਾ ਗਵਰਨਰ ਰਹਿ ਚੁੱਕੇ ਹਨ
ਵਾਸ਼ਿੰਗਟਨ: ਜੈਨੇਟ ਯੇਲੇਨ ਨੇ ਮੰਗਲਵਾਰ ਨੂੰ ਯੂਐਸ ਦੇ ਖਜ਼ਾਨਾ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਇਸ ਤਰ੍ਹਾਂ, ਯੇਲੇਨ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣ ਗਈ ਹੈ।
Janet Yellen
ਯੇਲੇਨ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੁਆਰਾ ਅਹੁਦੇ ਦੀ ਸਹੁੰ ਚੁਕਾਈ ਗਈ। ਯੇਲੇਨ (74) ਪਹਿਲਾਂ ਯੂਐਸ ਦੇ ਫੈਡਰਲ ਰਿਜ਼ਰਵ ਦਾ ਗਵਰਨਰ ਰਹਿ ਚੁੱਕੇ ਹਨ। ਸੋਮਵਾਰ ਨੂੰ ਸੈਨੇਟ ਨੇ ਯੇਨੇਟ ਦੀ ਵਿੱਤ ਮੰਤਰੀ ਵਜੋਂ ਨਾਮਜ਼ਦਗੀ ਨੂੰ 15 ਦੇ ਮੁਕਾਬਲੇ 84 ਵੋਟਾਂ ਨਾਲ ਮਨਜ਼ੂਰੀ ਦਿੱਤੀ।