ਅਮਰੀਕਾ ਵਿਚ ਪਹਿਲੀ ਵਾਰ 53 ਔਰਤਾਂ ਮਰੀਨ ਕਮਾਂਡੋਜ਼ ਬਣੀਆਂ
Published : Apr 27, 2021, 9:49 am IST
Updated : Apr 27, 2021, 9:49 am IST
SHARE ARTICLE
 53 women became Marine commandos
53 women became Marine commandos

ਕੈਲੀਫੋਰਨੀਆ ਦੇ ਕੈਂਪ ਪੈਂਟਲਟਨ ਵਿਚ ਸਭ ਤੋਂ ਮੁਸ਼ਕਲ ਮੰਨੀ ਜਾਣ ਵਾਲੀ ਕਰੀਬ 11 ਹਫ਼ਤੇ ਦੀ ਸਖ਼ਤ ਟਰੇਨਿੰਗ ਤੋਂ ਬਾਅਦ ਹੁਣ ਉਹ ਅਧਿਕਾਰਤ ਤੌਰ ’ਤੇ ਮਰੀਨ ਬਣ ਗਈ।

ਵਾਸ਼ਿੰਗਟਨ : ਅਮਰੀਕੀ ਸੈਨਾ ਦੇ 100 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਮਹਿਲਾ ਸੈਨਿਕਾਂ ਨੇ ਆਖਰੀ ਮੁਸ਼ਕਲ ਪਾਰ ਕਰ ਲਈ। ਲੀਮਾ ਕੰਪਨੀ ਦੀ ਮਹਿਲਾ ਪਲਾਟੂਨ ਦੀ 53 ਰੰਗਰੂਟਾਂ ਨੇ ਮਰੀਨ ਕਾਪਰਸ ਦਾ ਸਭ ਤੋਂ ਮੁਸ਼ਕਲ ਕੋਰਸ ਪੂਰਾ ਕਰ ਲਿਆ। ਕੈਲੀਫੋਰਨੀਆ ਦੇ ਕੈਂਪ ਪੈਂਟਲਟਨ ਵਿਚ ਸਭ ਤੋਂ ਮੁਸ਼ਕਲ ਮੰਨੀ ਜਾਣ ਵਾਲੀ ਕਰੀਬ 11 ਹਫ਼ਤੇ ਦੀ ਸਖ਼ਤ ਟਰੇਨਿੰਗ ਤੋਂ ਬਾਅਦ ਹੁਣ ਉਹ ਅਧਿਕਾਰਤ ਤੌਰ ’ਤੇ ਮਰੀਨ ਬਣ ਗਈ।

 53 women became Marine commandos53 women Became Marine commandos

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਨੇ ਇਸ ਕੋਰਸ ਨੂੰ ਪੂਰਾ ਕਰ ਲਿਆ। ਇਨ੍ਹਾਂ ਨੇ 9 ਫ਼ਰਵਰੀ 2021 ਨੂੰ ਟਰੇਨਿੰਗ ਸ਼ੁਰੂ ਕੀਤੀ ਸੀ। ਇਕ ਛੋਟੇ ਸਮਾਰੋਹ ਵਿਚ ਇਨ੍ਹਾਂ ਵਰਦੀ ’ਤੇ ਲਗਾਉਣ ਦੇ ਲਈ ਈਗਲ, ਗਲੋਬ ਅਤੇ ਐਂਕਰ ਪਿਨ ਦਿਤਾ ਗਿਆ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਣ ਉਹ ਟਰੇਨੀ ਨਹੀਂ, ਮਰੀਨ ਹੈ। ਇਨ੍ਹਾਂ ਮਰਦ ਕਮਾਂਡੋ ਦੇ ਬਰਾਬਰ ਟਰੇਨਿੰਗ ਦਿਤੀ ਗਈ ।

ਸਵੇਰੇ ਤਿੰਨ ਵਜੇ ਤੋਂ ਰਾਤ ਤਕ ਬੇਹੱਦ ਥਕਾ ਦੇਣ ਵਾਲੀ ਟਰੇਨਿੰਗ। ਸਿਰਫ 3 ਘੰਟੇ ਸੌਂ ਸਕਦੀਆਂ ਸੀ। 35 ਕਿਲੋ ਵਜ਼ਨ ਲੈ ਕੇ 15 ਕਿਲੋ ਦੀ ਮੁਸ਼ਕਲ ਚੜ੍ਹਾਈ ਤੋਂ ਇਲਾਵਾ ਪਹਾੜੀਆਂ ’ਤੇ ਦੌੜ, ਕਿੱਚੜ ਵਿਚ ਯੁੱਧ ਅਭਿਆਸ ਵੀ ਸਿਖਾਇਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement