ਕੈਨੇਡਾ ਪੁਲਿਸ ਨੇ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ 47 ਪੰਜਾਬੀਆਂ ਸਣੇ 119 ਲੋਕਾਂ ਨੂੰ ਗ੍ਰਿਫ਼ਤਾਰ

By : GAGANDEEP

Published : Apr 28, 2023, 12:26 pm IST
Updated : Apr 29, 2023, 11:44 am IST
SHARE ARTICLE
photo
photo

ਪੁਲਿਸ ਨੇ ਇਹਨਾਂ ਕੋਲੋਂ 27 ਮਿਲੀਅਨ ਡਾਲਰ ਦੇ 556 ਵਾਹਨ ਕੀਤੇ ਬਰਾਮਦ

 

ਟੋਰਾਂਟੋ - ਕੈਨੇਡਾ 'ਚ ਜਿਥੇ ਪੰਜਾਬੀ ਆਪਣੇ ਕਾਮਯਾਬੀਆਂ ਦੇ ਝੰਡੇ ਗੱਡ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਉਥੇ ਕੁਝ ਕੁ ਪੰਜਾਬੀ ਆਪਣੇ ਗਲਤ ਕੰਮਾਂ ਨਾਲ ਪੰਜਾਬ ਦਾ ਨਾਂ ਖਰਾਬ ਕਰ ਰਹੇ ਹਨ। ਅਜਿਹੀ ਹੀ ਸ਼ਰਮਸਾਰ ਕਰਨ ਵਾਲੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਇਥੇ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ 47 ਪੰਜਾਬੀਆਂ ਸਣੇ 119 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰਾਜਸਥਾਨ 'ਚ ਟੈਂਪੂ ਤੇ ਬੱਸ ਵਿਚਾਲੇ ਹੋਈ ਟੱਕਰ, ਤਿੰਨ ਦੀ ਮੌਤ 

ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਪੱਛਮ ਵਿੱਚ ਆਟੋ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਹਨ ਅਤੇ 119 ਲੋਕਾਂ 'ਤੇ ਦੋਸ਼ ਲਗਾਏ ਗਏ ਹਨ। ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਟੋਰਾਂਟੋ ਦੇ ਪੁਲਸ ਮੁਖੀ ਮਾਈਰਨ ਡੇਮਕੀਵ ਨੇ ਕਿਹਾ ਕਿ ਫੋਰਸ ਨੇ ਸ਼ਹਿਰ ਵਿੱਚ ਵਾਹਨ ਚੋਰੀ ਦੇ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਨਵੰਬਰ 2022 ਵਿੱਚ ਪ੍ਰੋਜੈਕਟ ਸਟੈਲੀਅਨ ਦੀ ਸ਼ੁਰੂਆਤ ਕੀਤੀ ਸੀ। ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ 119 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ 314 ਅਪਰਾਧਿਕ ਦੋਸ਼ ਲਗਾਏ ਗਏ ਹਨ। ਉਥੇ ਹੀ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ :  ''ਜਨਤਕ ਪਖਾਨੇ' ਨਾਲੋਂ ਮੋਬਾਇਲ ਫੋਨ ਵਿਚ ਹੁੰਦੇ ਹਨ ਜ਼ਿਆਦਾ ਬੈਕਟੀਰੀਆ''

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬੀਆਂ ਨੇ ਨਾਂਵਾਂ ਦੀ ਸੂਚੀ 

ਕੈਲੇਡਨ ਦੇ 47 ਸਾਲਾ ਨਿਰਮਲ ਢਿੱਲੋਂ
ਵੁੱਡਬ੍ਰਿਜ ਦੇ 40 ਸਾਲਾ ਸੁਖਵਿੰਦਰ ਗਿੱਲ
ਬਰੈਂਪਟਨ ਦੇ 40 ਸਾਲਾ ਜਗਜੀਤ ਭਿੰਦਰ
ਟੋਰਾਂਟੋ ਦੇ 50 ਸਾਲਾ ਇਕਬਾਲ ਹੇਅਰ
ਬਰੈਂਪਟਨ ਦੇ 38 ਸਾਲਾ ਪਰਦੀਪ ਗਰੇਵਾਲ
ਟੋਰਾਂਟੋ ਦੇ 31 ਸਾਲਾ ਜਿਤੇਨ ਪਟੇਲ
32 ਸਾਲਾ ਵਰਿੰਦਰ ਕੈਲਾ, ਕੋਈ ਪੱਕਾ ਪਤਾ ਨਹੀਂ
ਬਰੈਂਪਟਨ ਦੇ 26 ਸਾਲਾ ਗੁਰਵੀਨ ਰਣੌਤ
ਮਿਸੀਸਾਗਾ ਦੇ 29 ਸਾਲਾ ਰਮਨਪ੍ਰੀਤ ਸਿੰਘ
ਬਰੈਂਪਟਨ ਦੇ 45 ਸਾਲਾ ਸੁੱਚਾ ਚੌਹਾਨ
23 ਸਾਲਾ ਗਗਨਦੀਪ ਸਿੰਘ, ਕੋਈ ਪੱਕਾ ਪਤਾ ਨਹੀਂ
ਬਰੈਂਪਟਨ ਦੇ 36 ਸਾਲਾ ਸੰਦੀਪ ਤੱਖਰ
29 ਸਾਲਾ ਸਤਵਿੰਦਰ ਗਰੇਵਾਲ, ਕੋਈ ਪੱਕਾ ਪਤਾ ਨਹੀਂ
ਬਰੈਂਪਟਨ ਦੇ 25 ਸਾਲਾ ਪ੍ਰਿੰਸਦੀਪ ਸਿੰਘ
32 ਸਾਲਾ ਵਰਿੰਦਰ ਕੈਲਾ, ਕੋਈ ਪੱਕਾ ਪਤਾ ਨਹੀਂ
ਕੈਂਬਰਿਜ ਦੇ 28 ਸਾਲਾ ਅੰਮ੍ਰਿਤ ਕਲੇਰ
23 ਸਾਲਾ ਅਜੈ ਕੁਮਾਰ
ਟੋਰਾਂਟੋ ਦੇ 58 ਸਾਲਾ ਖੇਮਨਾਥ ਸਿੰਘ
ਬਰੈਂਪਟਨ ਦੇ 21 ਸਾਲਾ ਸਟੀਵਨ ਸਿੰਘ
26 ਸਾਲਾ ਇੰਕਲਾਬ ਸਿੰਘ, ਕੋਈ ਪੱਕਾ ਪਤਾ ਨਹੀਂ
35 ਸਾਲਾ ਹਰਪ੍ਰੀਤ ਸਿੰਘ, ਕੋਈ ਪੱਕਾ ਪਤਾ ਨਹੀਂ
ਬਰੈਂਪਟਨ ਦੇ 36 ਸਾਲਾ ਮਨਪ੍ਰੀਤ ਗਿੱਲ
ਮਿਸੀਸਾਗਾ ਦੇ 44 ਸਾਲਾ ਮਨਦੀਪ ਐੱਸ. ਤੂਰ
23 ਸਾਲਾ ਦਿਲਪ੍ਰੀਤ ਸਿੰਘ, ਕੋਈ ਪੱਕਾ ਪਤਾ ਨਹੀਂ
ਬਰੈਂਪਟਨ ਦੇ 33 ਸਾਲਾ ਤ੍ਰਿਦੇਵ ਵਰਮਾ
31 ਸਾਲਾ ਜੋਗਾ ਸਿੰਘ, ਕੋਈ ਪੱਕਾ ਪਤਾ ਨਹੀਂ
ਬਰੈਂਪਟਨ ਦੇ 32 ਸਾਲਾ ਦਿਲਪ੍ਰੀਤ ਸੈਣੀ
ਬਰੈਂਪਟਨ ਦੇ 25 ਸਾਲਾ ਪ੍ਰਿੰਸਦੀਪ ਸਿੰਘ
ਬਰੈਂਪਟਨ ਦੇ 37 ਸਾਲਾ ਮਨਪ੍ਰੀਤ ਗਿੱਲ
22 ਸਾਲਾ ਗੌਰਵਦੀਪ ਸਿੰਘ, ਕੋਈ ਪੱਕਾ ਪਤਾ ਨਹੀਂ
ਮਿਸੀਸਾਗਾ ਦੇ 25 ਸਾਲਾ ਜਸਦੀਪ ਜੰਡਾ
ਬਰੈਂਪਟਨ ਦੇ 28 ਸਾਲਾ ਹਰਸ਼ਦੀਪ ਸਿੰਘ
ਬਰੈਂਪਟਨ ਦੇ 27 ਸਾਲਾ ਰਵੀ ਸਿੰਘ
ਬਾਰੈਂਪਟਨ ਦੇ 27 ਸਾਲਾ ਨਵਜੋਤ ਸਿੰਘ
ਨਿਆਗਰਾ ਫਾਲਸ ਦੇ 24 ਸਾਲਾ ਦਿਲਜੋਤ ਢਿੱਲੋਂ
42 ਸਾਲਾ ਸੁਨੀਲ ਮਸੂਨ, ਕੋਈ ਪੱਕਾ ਪਤਾ ਨਹੀਂ
ਟੋਰਾਂਟੋ ਦੇ 42 ਸਾਲਾ ਸੁਖਵਿੰਦਰ ਸਿੰਘ
ਟੋਰਾਂਟੋ ਦੇ 23 ਸਾਲਾ ਆਲਮਬੀਰ ਸਿੰਘ
18 ਸਾਲਾ ਜਸਰਾਜ ਬਰਾੜ, ਕੋਈ ਪੱਕਾ ਪਤਾ ਨਹੀਂ
18 ਸਾਲਾ ਮਹਿਕਸ਼ ਸੋਹਲ, ਕੋਈ ਪੱਕਾ ਪਤਾ ਨਹੀਂ
ਬਰੈਂਪਟਨ ਦੇ 19 ਸਾਲਾ ਅਮਨਜੋਤ ਸੰਧੂ 
ਬਰੈਂਪਟਨ ਦੇ 36 ਸਾਲਾ ਮਨਪ੍ਰੀਤ ਗਿੱਲ
25 ਸਾਲਾ ਜਸਦੀਪ ਸਿੰਘ, ਕੋਈ ਪੱਕਾ ਪਤਾ ਨਹੀਂ

Location: Canada, Ontario, Toronto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement