
ਜ਼ੁਕਰਬਰਗ 2008 ਵਿਚ ਅਰਬਪਤੀ ਬਣ ਗਿਆ ਸੀ।
ਨਿਊਯਾਰਕ - ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ 2015 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਦੇ ਚੋਟੀ ਦੇ 10 ਅਮੀਰਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਫੋਰਬਸ ਨੇ 400 ਅਮੀਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਮੁਤਾਬਕ ਜ਼ੁਕਰਬਰਗ ਨੇ ਸਤੰਬਰ 2021 ਤੋਂ ਬਾਅਦ ਅੱਧੀ ਜਾਇਦਾਦ (6.29 ਲੱਖ ਕਰੋੜ ਰੁਪਏ) ਗੁਆ ਦਿੱਤੀ ਹੈ। ਜ਼ੁਕਰਬਰਗ 2008 ਵਿਚ ਅਰਬਪਤੀ ਬਣ ਗਿਆ ਸੀ।