ਹੁਣ ਰਿਫਿਊਜ਼ ਹੋਏ ਵੀਜ਼ੇ ਤੋਂ ਬਾਅਦ ਵੀ ਵਿਦੇਸ਼ ਜਾਣ ਦਾ ਸੁਪਨਾ ਹੋ ਸਕਦਾ ਹੈ ਪੂਰਾ, ਜਾਣੋ ਕਿਵੇਂ?  
Published : Jun 30, 2021, 5:05 pm IST
Updated : Jun 30, 2021, 5:05 pm IST
SHARE ARTICLE
 Now even after a refuse visa, the dream of going abroad can be fulfilled, know how?
Now even after a refuse visa, the dream of going abroad can be fulfilled, know how?

ਅੱਜ ਕੱਲ੍ਹ ਵਿਦੇਸ਼ ਜਾਣ ਦਾ ਸਭ ਤੋਂ ਵਧੀਆ ਤਰੀਕਾ ਸਟੱਡੀ ਵੀਜ਼ਾ ਮੰਨਿਆ ਜਾਂਦਾ ਹੈ

ਕੈਨੇਡਾ - ਅੱਜ ਕੱਲ੍ਹ ਵਿਦੇਸ਼ ਜਾਣ ਦਾ ਸਭ ਤੋਂ ਵਧੀਆ ਤਰੀਕਾ ਸਟੱਡੀ ਵੀਜ਼ਾ ਮੰਨਿਆ ਜਾਂਦਾ ਹੈ ਤੇ ਸਟੱਡੀ ਵੀਜ਼ਾਂ ਵਿਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਵੀਜ਼ਾ ਇਕ ਤਾਂ ਅਸਾਨੀ ਨਾਲ ਲੱਗ ਜਾਂਦਾ ਹੈ ਤੇ ਦੂਸਰਾ ਇਸ ਵੀਜ਼ੇ ਜ਼ਰੀਏ ਅਸੀਂ ਆਪਣੇ ਪਰਿਵਾਰ ਨੂੰ ਵੀ ਨਾਲ ਵਿਦੇਸ਼ ਲੈ ਕੇ ਜਾ ਸਕਦੇ ਹਾਂ। ਪਰ ਕੈਨੇਡਾ ਸਰਕਾਰ ਪਿਛਲੇ ਕੁੱਝ ਮਹੀਨਿਆਂ ਤੋਂ ਸਟੱਡੀ ਵੀਜ਼ਾ ਨੂੰ ਰਿਫਿਊਜ਼ ਕਰ ਰਹੀ ਹੈ, ਜਿਸ ਕਰ ਕੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਵਿਚ ਨਿਰਾਸ਼ਾ ਦੇਖੀ ਜਾ ਰਹੀ ਹੈ। ਇਸ ਨਿਰਾਸ਼ਾ ਨੂੰ ਦੂਰ ਕਰਨ ਲਈ ਤੁਸੀਂ 01815044888 ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ।

Photo
 

ਤੁਹਾਡੇ ਵੀਜ਼ੇ ਜਿਸ ਵੀ ਵਜ੍ਹਾ ਨਾਲ ਰਿਫਿਊਜ਼ ਹੋਏ ਹੋਣ ਤੁਹਾਨੂੰ ਇਸ ਨੰਬਰ 'ਤੇ ਸਾਰੀ ਜਾਣਕਾਰੀ ਮਿਲ ਜਾਵੇਗੀ ਤੇ ਤੁਸੀਂ ਆਪਣੇ ਰਿਫਿਊਜ਼ ਹੋਏ ਵੀਜ਼ੇ ਤੋਂ ਬਾਅਦ ਵੀ ਸਟੱਡੀ ਵੀਜ਼ਾ ਲਗਵਾ ਕੇ ਅਸਾਨੀ ਨਾਲ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਸਟੱਡੀ ਵੀਜ਼ਾ ਦੀ ਖ਼ਾਸ ਗੱਲ ਇਹ ਹੈ ਕਿ ਜੋ ਵੀ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਜਾਂਦਾ ਹੈ ਉਹ ਆਪਣੇ ਨਾਲ-ਨਾਲ ਆਪਣੇ ਮਾਤਾ-ਪਿਤਾ, ਪਤਨੀ ਅਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਸਕਦਾ ਹੈ। ਇਸ ਵੀਜ਼ੇ ਨਾਲ ਤੁਸੀਂ ਪੂਰੇ ਪਰਿਵਾਰ ਨਾਲ ਉੱਥੇ ਰਹਿ ਸਕਦੇ ਹੋ ਤੇ ਪੂਰੇ ਸਮੇਂ ਲਈ ਕੰਮ ਵੀ ਕਰ ਸਕਦੇ ਹੋ।  

Going AbroadGoing Abroad

ਜੇ ਤੁਸੀਂ ਪੜ੍ਹਾਈ ਦੇ ਤੌਰ 'ਤੇ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਡੇ ਜੀਵਨ ਸਾਥੀ ਨੂੰ ਓਪਨ ਵਰਕ ਪਰਮਿਟ ਦਾ ਲਾਭ ਮਿਲਦਾ ਹੈ, ਇਕ ਕੰਮ ਕਰਨ ਦਾ ਵੀਜ਼ਾ ਮਿਲਦਾ ਹੈ ਜਿਸ ਵਿਚ ਤੁਸੀਂ ਪੂਰਾ ਦਿਨ ਕੰਮ ਕਰ ਸਕਦੇ ਹੋ। ਓਪਨ ਵਰਕ ਪਰਮਿਟ ਲਈ ਸਰਕਾਰ ਦੀ ਸ਼ਰਤ ਹੈ ਕਿ ਤੁਹਾਡਾ ਅਸਲੀ ਵਿਆਹ ਹੋਇਆ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਵਿਆਹ ਦੇ ਅਸਲੀ ਦਸਤਾਵੇਜ਼ ਹੋਣੇ ਚਾਹੀਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ 01815044888 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਇਸ ਵੀਜ਼ੇ ਲਈ ਕੋਈ ਵੀ ਫੀਸ ਪਹਿਲਾਂ ਨਹੀਂ ਲਈ ਜਾਵੇਗੀ ਨਾ ਹੀ ਕਾਲਜ ਦੀ ਫੀਸ ਹੋਵੇਗੀ ਤੇ ਨਾ ਹੀ ਕਿਸੇ ਐਪਲੀਕੇਸ਼ਨ ਦੀ ਕੋਈ ਫੀਸ ਲਈ ਜਾਵੇਗੀ।

Study AbroadStudy Abroad

ਇਸ ਲਈ ਸ਼ਰਤ ਇਹ ਹੈ ਕਿ ਤੁਹਾਡੇ ਬੈਂਡ 6.5 ਹੋਣੇ ਚਾਹੀਦੇ ਹਨ। ਜੇ ਤੁਸੀਂ ਪਰਿਵਾਰ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ 6.5 ਬੈਂਡ ਹੋਣੇ ਚਾਹੀਦੇ ਹਨ ਤੇ 6 ਬੈਂਡ ਈਚ ਹੋਣੇ ਚਾਹੀਦੇ ਹਨ। ਜੇ ਤੁਸੀਂ ਇਹ ਇਕ ਸ਼ਰਤ ਪੂਰੀ ਕਰ ਦਿਓਗੇ ਤਾਂ ਤੁਸੀਂ ਅਸਾਨੀ ਨਾਲ ਵਿਦੇਸ਼ ਜਾ ਸਕਦੇ ਹੋ ਅਤੇ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਰਿਫਿਊਜ਼ ਹੋਏ ਵੀਜ਼ੇ ਵਾਲੇ ਲੋਕ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਇਸ ਨੰਬਰ (01815044888 ) 'ਤੇ ਸੰਪਰਕ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement