Tipu Sultan Sword : ਟੀਪੂ ਸੁਲਤਾਨ ਦੀ ਤਲਵਾਰ ਦੀ ਲੰਡਨ 'ਚ ਹੋਈ ਨਿਲਾਮੀ, ਕੀਮਤ ਜਾਣ ਉੱਡ ਜਾਣਗੇ ਹੋਸ਼

By : GAGANDEEP

Published : Oct 30, 2023, 11:42 am IST
Updated : Oct 30, 2023, 11:49 am IST
SHARE ARTICLE
Tipu Sultan Sword Auction in UK London News in Punjabi
Tipu Sultan Sword Auction in UK London News in Punjabi

Tipu Sultan Sword Auction in UK News in Punjabi: ਇਹ ਤਲਵਾਰ ਲੰਡਨ ਦੇ ਕ੍ਰਿਸਟੀਜ਼ ਨਿਲਾਮੀ ਘਰ ਵਿਚ ਵਿਕਰੀ ਲਈ ਰੱਖੀ ਗਈ ਸੀ

Tipu Sultan Sword Auction in UK London News in Punjabi : 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਗਹਿਣਿਆਂ ਨਾਲ ਜੜੀ ਹੋਈ ਅਤੇ ਪਰੀ ਵਾਲੀ ਤਲਵਾਰ ਲੰਡਨ ਵਿਚ ਨਿਲਾਮ ਕੀਤੀ ਗਈ ਸੀ। ਟੀਪੂ ਸੁਲਤਾਨ ਦੇ ਨਿੱਜੀ ਅਸਲਾਖਾਨੇ ਦੀ ਇਹ ਤਲਵਾਰ 100,800 ਬ੍ਰਿਟਿਸ਼ ਪੌਂਡ (ਲਗਭਗ 1.9 ਕਰੋੜ ਰੁਪਏ) ਵਿਚ ਵਿਕ ਗਈ ਸੀ।

ਇਹ ਵੀ ਪੜ੍ਹੋ: Anju To Return India: ਬੱਚਿਆਂ ਨੂੰ ਮਿਲਣ ਲਈ ਵਾਪਸ ਭਾਰਤ ਪਰਤੇਗੀ ਅੰਜੂ, ਪਾਕਿਸਤਾਨ ਸਰਕਾਰ ਤੋਂ ਮੰਗੀ NOC

ਇਹ ਤਲਵਾਰ ਲੰਡਨ ਦੇ ਕ੍ਰਿਸਟੀਜ਼ ਨਿਲਾਮੀ ਘਰ ਵਿਚ ਵਿਕਰੀ ਲਈ ਰੱਖੀ ਗਈ ਸੀ। ਆਰਟ ਆਫ਼ ਦਾ ਇਸਲਾਮਿਕ ਐਂਡ ਇੰਡੀਅਨ ਵਰਲਡ ਸੇਲ 'ਤੇ ਤਲਵਾਰ ਦੀ ਬੋਲੀ 1.5 ਮਿਲੀਅਨ ਤੋਂ 2 ਮਿਲੀਅਨ ਪੌਂਡ ਦੇ ਵਿਚਕਾਰ ਰੱਖੀ ਗਈ ਸੀ ਪਰ ਤਲਵਾਰ ਦੀ ਨਿਸ਼ਚਿਤ ਕੀਮਤ 'ਤੇ ਬੋਲੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: Manish Sisodia: ਮਨੀਸ਼ ਸਿਸੋਦੀਆ ਨੂੰ ਝਟਕਾ, SC ਨੇ ਸ਼ਰਾਬ ਘੁਟਾਲਾ ਮਾਮਲੇ 'ਚ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਹਾਲਾਂਕਿ, ਖਰੀਦਦਾਰ ਦਾ ਨਾਮ ਗੁਪਤ ਰੱਖਿਆ ਗਿਆ ਹੈ। ਤਲਵਾਰ ਦੀ ਨਿਲਾਮੀ ਤੋਂ ਇਕੱਠੇ ਹੋਏ ਪੈਸੇ ਦੀ ਵਰਤੋਂ ਦੱਖਣ-ਪੱਛਮੀ ਇੰਗਲੈਂਡ ਦੇ ਕਾਰਨਵਾਲ ਵਿਚ ਪੋਰਟ ਇਲੀਅਟ ਅਸਟੇਟ ਦੇ ਨਵੀਨੀਕਰਨ ਲਈ ਕੀਤੀ ਜਾਵੇਗੀ। ਇਕ ਬੁਲਾਰੇ ਨੇ ਦਸਿਆ ਕਿ ਇਹ ਤਲਵਾਰ ਟੀਪੂ ਸੁਲਤਾਨ ਦੀ ਸੀ ਅਤੇ 18ਵੀਂ ਸਦੀ ਦੇ ਅੰਤ ਵਿੱਚ ਭਾਰਤ ਵਿੱਚ ਬ੍ਰਿਟਿਸ਼ ਗਵਰਨਰ ਜਨਰਲ ਚਾਰਲਸ ਕੌਰਨਵਾਲਿਸ ਨੂੰ ਦਿਤੀ ਗਈ ਸੀ। ਇਸ ਤੋਂ ਬਾਅਦ ਇਹ ਪੋਰਟ ਇਲੀਅਟ ਅਸਟੇਟ ਵਿਚ ਚਲੀ ਗਈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement